Kishore Kumar Hits

Hari & Sukhmani - Baagay şarkı sözleri

Sanatçı: Hari & Sukhmani

albüm: Baagay

Come down to the garden
I gotta see you, baby, one more time
When the moon hides its face
Please, baby, show me yours
Everything seems out of place
You're all kinds of sweet
A nice face shining through the night
But you aren't exactly what I had in my mind
In my mind
ਬਾਗੇ ਵਿੱਚ ਆਇਆ ਕਰੋ, ਬਾਗੇ ਵਿੱਚ ਆਇਆ ਕਰੋ
ਜਦੋਂ ਚੰਨ ਛੁੱਪ ਜਾਵੇ, ਤੁਸੀਂ ਮੁਖੜਾ ਦਿਖਾਇਆ ਕਰੋ
ਜਦੋਂ ਚੰਨ ਛੁੱਪ ਜਾਵੇ, ਤੁਸੀਂ ਮੁਖੜਾ ਦਿਖਾਇਆ ਕਰੋ

ਐਥੇ ਪਿਆਰ ਦੀ ਪੁੱਛ ਕੋਈ ਨਾ, ਐਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ

ਮਜ਼ਾ ਪਿਆਰ ਦਾ ਚਖ ਲਾਂਗਾ, ਮਜ਼ਾ ਪਿਆਰ ਦਾ ਚਖ ਲਾਂਗਾ
ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ
ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ

Come on now, come on down
Come on now, come on down
Come on now, come on down
Come on now, come on down
ਤੂੰ ਤੇ ਮੇਰਾ ਰਾਂਝਾ ਢੋਲਣਾ, ਤੂੰ ਤੇ ਮੇਰਾ ਰਾਂਝਾ ਢੋਲਣਾ ਵੇ
ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ ਵੇ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ (down to the garden, down to the garden, come on)
ਤੂੰ ਤੇ ਮੇਰਾ ਰਾਂਝਾ ਢੋਲਣਾ (come on now, come on down)
ਤੂੰ ਤੇ ਮੇਰਾ ਰਾਂਝਾ ਢੋਲਣਾ ਵੇ (come on now, come on down)
Come on now, come on down
Come on now, come on down

Поcмотреть все песни артиста

Sanatçının diğer albümleri

Benzer Sanatçılar