ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲ਼ਿਆ, ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗਾਹ ਮਾਰ...
ਨਿਗਾਹ-ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
♪
ਦਿਲ ਦਿਆ ਭੈੜਿਆ, ਕਿਉਂ ਮਾਰਨਾ ਐ ਤਾਨੇ ਵੇ?
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ
ਦਿਲ ਦਿਆ ਭੈੜਿਆ, ਕਿਉਂ ਮਾਰਨਾ ਐ ਤਾਨੇ ਵੇ?
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਰੋਟੀ ਦੇ ਬਹਾਨੇ ਵੇ
ਮਿਲਣਾ ਤੇ ਮਿਲ, ਨਹੀਂ ਤੇ ਰੁੱਸ ਜਾਣਾ ਸਦਾ ਲਈ
ਮਿੰਨਤਾਂ ਤੂੰ ਕਰ ਕੇ ਮਨਾਈਂ ਵੇ, ਮੇਰਾ ਲੌਂਗ ਗਵਾਚਾ
ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗਾਹ ਮਾਰ...
ਨਿਗਾਹ-ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲ਼ਿਆ...
ਚੀਰੇ ਵਾਲ਼ਿਆ, ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗਾਹ-ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗਾਹ ਮਾਰ...
ਨਿਗਾਹ-ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
Поcмотреть все песни артиста
Sanatçının diğer albümleri