Urban Singh
ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਵੇ ਖੌਰੇ ਮਾਹੀ ਕਿੱਥੇ ਰਹਿ ਗਿਆ (ਕਿੱਥੇ ਰਹਿ ਗਿਆ)
ਸਾਡੀ ਅੱਖੀਆਂ 'ਚ ਨੀਂਦਰਾਂ ਉੜਾ ਕੇ
ਸਾਡੀ ਅੱਖੀਆਂ 'ਚ ਨੀਂਦਰਾਂ ਉੜਾ ਕੇ
ਵੇ ਖੌਰੇ ਮਾਹੀ ਕਿੱਥੇ ਰਹਿ ਗਿਆ (ਕਿੱਥੇ ਰਹਿ ਗਿਆ)
ਰੁਤ ਤੇਰੇ ਪਿਆਰ ਵਾਲੀ ਰੰਗ ਰੰਗਦੀ
ਦਿਲ ਤੈਨੂੰ ਚੁੰਮਦਾ ਤੇ ਅੱਖ ਸੰਗਦੀ
ਰੁਤ ਤੇਰੇ ਪਿਆਰ ਵਾਲੀ ਰੰਗ ਰੰਗਦੀ
ਦਿਲ ਤੈਨੂੰ ਚੁੰਮਦਾ ਤੇ ਅੱਖ ਸੰਗਦੀ
ਮੁੱਲ ਕਿਹੜਾ ਪਾਇਆ ਵੇ ਤੂੰ ਸਾਡੇ ਪਿਆਰ ਦਾ?
ਹਰ ਵੇਲ਼ੇ ਮੈਂ ਤੇਰੀ ਖ਼ੈਰ ਮੰਗਦੀ
ਸਾਨੂੰ ਪਿਆਰ ਦੇ ਭੁਲੇਖੇ ਵਿੱਚ ਪਾ ਕੇ
ਸਾਨੂੰ ਪਿਆਰ ਦੇ ਭੁਲੇਖੇ ਵਿੱਚ ਪਾ ਕੇ
ਵੇ ਖੌਰੇ ਮਾਹੀ ਕਿੱਥੇ ਰਹਿ ਗਿਆ (ਕਿੱਥੇ ਰਹਿ ਗਿਆ)
ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਨਹਿਰ ਵਾਲੇ ਪੁਲ...
♪
ਉੱਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ, ਚੰਨਾ, ਨਹੀਓਂ ਚੱਲਦਾ
ਉੱਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ, ਚੰਨਾ, ਨਹੀਓਂ ਚੱਲਦਾ
ਆਵੇ ਤੇ ਮਨਾਵਾਂਗੀ ਮੈਂ ਹੱਥ ਜੋੜ ਕੇ
ਚੰਨਾ, ਵੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ?
ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ
ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ
ਵੇ ਖੌਰੇ ਮਾਹੀ ਕਿੱਥੇ ਰਹਿ ਗਿਆ (ਕਿੱਥੇ ਰਹਿ ਗਿਆ)
ਵੇ ਖੌਰੇ ਮਾਹੀ ਕਿੱਥੇ ਰਹਿ ਗਿਆ
Поcмотреть все песни артиста
Sanatçının diğer albümleri