Kishore Kumar Hits

Rashmi Virag - Meethi Meethi şarkı sözleri

Sanatçı: Rashmi Virag

albüm: Meethi Meethi


ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
कभी तू जुदाई वाली ਗੱਲ ना करना
संग जीने-मरने का इरादा हो गया
धड़का तो पहले ਵੀ दिल ये मेरा
ਸ਼ੋਰ ਇਸ ਵਾਰੀ ਥੋੜ੍ਹਾ ਜ਼ਿਆਦਾ ਹੋ ਗਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਮੈਂ ਤੇਰੀ, ਤੇਰੀ ਅੱਖਾਂ ਬਾਝੋਂ ਜੀ ਨਈਂ ਸਕਦਾ, ਮਰ ਨਈਂ ਸਕਦਾ
ਕੀ ਕਰਾਂ, ਤੇਰੀ ਰਾਹਾਂ ਛੱਡ ਕੇ ਚੱਲ ਨਈਂ ਸਕਦਾ, ਰੁੱਕ ਨਈਂ ਸਕਦਾ
ਤੋਲ ਤਰਾਜ਼ੂ ਮੇਂ ਦਿਲ ਮੇਰਾ, ਤੁੱਲ ਨਈਂ ਸਕਦਾ, ਤੁੱਲ ਨਈਂ ਸਕਦਾ
ਰਾਨੀ ਮੇਰੀ ਤੂੰ ਹੈ, ਤੇਰੇ ਬਿਨ ਜੀਅ ਨਈਂ ਲਗਦਾ, ਜੀਅ ਨਈਂ ਲਗਦਾ

ਤੇਰੀ ਮਿੱਠੀ-ਮਿੱਠੀ...
ਤੇਰੀ ਮਿੱਠੀ-ਮਿੱਠੀ...

मुझे धीरे-धीरे तेरा हो जाने दो
ज़रा बाँहों में भर लो ना आज तुम
तुझे रोका है क्या मैंने पहले कभी?
चलो, अपना बना लो ना आज तुम
तेरी नीली-नीली आँखों के इश्क़ में
मुझे डूबने, डूबने, डूबने दे
तेरे संग-संग रहना है मुझे
सब छूटने, छूटने, छूटने दे
कभी तू जुदाई वाली ਗੱਲ ना करना
संग जीने-मरने का इरादा हो गया
धड़का तो पहले ਵੀ दिल ये मेरा
ਸ਼ੋਰ ਇਸ ਵਾਰੀ ਥੋੜ੍ਹਾ ਜ਼ਿਆਦਾ ਹੋ ਗਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ

ਤੇਰੀ ਮਿੱਠੀ-ਮਿੱਠੀ...
तू भी यहाँ, मैं भी यहाँ
होने लगे सारे अरमाँ जवाँ
हद से गुज़र जाएँ दोनों, सनम
ये दूरियाँ कर दे सारी ख़तम
खो जाने दो, मिल जाने दो
जो ना हुआ, आज हो जाने दो
चलता रहे, बस चलता रहे
ये इश्क़ गिर के सँभलता रहे
गिरने-सँभलने की बात ना करना
मैं हूँ तेरा, तू है मेरी, ये वादा हो गया
धड़का तो पहले ਵੀ दिल ये मेरा
ਸ਼ੋਰ ਇਸ ਵਾਰੀ ਥੋੜ੍ਹਾ ਜ਼ਿਆਦਾ ਹੋ ਗਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ ਮੈਂ ਤਾਂ ਗੱਲ ਸੁਣਿਆ
ਤੇਰੇ ਸੋਹਣੇ-ਸੋਹਣੇ ਮੁੱਖੜੇ 'ਤੇ ਰੱਬ ਵੇਖਿਆ
ਤੇਰੀ ਮਿੱਠੀ-ਮਿੱਠੀ...
ਤੇਰੀ ਮਿੱਠੀ-ਮਿੱਠੀ...

Поcмотреть все песни артиста

Sanatçının diğer albümleri

Benzer Sanatçılar