ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
ਹਾਐ ਮੇਰੇ ਵਿੱਚ ਖੁਸ਼ਬੂ ਐ, ਮੁੰਡਿਆ
ਵੇ ਤੂੰ ਕਰਦਾ ਤਰੀਫ਼ ਮੇਰੀ ਅੱਖ ਦੀ
ਤੇਰੀ ਵਿਕਨੀ ਨਹੀਂ ਹੀਰਿਆਂ ਦੀ chain ਵੀ
ਮੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ, ਓਏ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ
ਸੋਹਣਿਆ, black ਤੇਰੀ car ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
♪
ਦੱਸ ਮੇਰਾ ਕੀ ਕਸੂਰ ਵੇ ਤੂੰ Sukh-E, ਓਏ
ਸਾਰੀ ਦੁਨੀਆ ਵੇ ਮੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਥੋਡੇ ਪੈਸੇ ਲੈਕੇ ਵੀ
ਗਾਣੇ ਮੇਰੇ ਲਈ free ਲਿਖੇ Jaani
ਹੋ, ਮੈਨੂੰ ਦੱਸਦੇ ਤੂੰ ਕਿਹੜਾ ਜਾਦੂ ਕਰਿਆ
ਸਾਰੀ ਦੁਨੀਆ ਹੀ ਤੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਸਾਡੇ ਪੈਸੇ ਲੈਕੇ ਵੀ
ਗਾਣੇ ਤੇਰੇ ਲਈ free ਲਿਖੇ Jaani
ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
Baby, ਤੇਰੇ ਨਖ਼ਰੇ ਤੋੰ ਕਰਦੇ ਨਾ kill ਤੂੰ
ਨਾ ਮੇਰੇ ਬਿਨਾਂ ਐਰੀ-ਗੈਰੀ ਕੁੜੀਆਂ ਨੂੰ ਮਿਲ ਤੂੰ
ਮੇਰੇ ਬਿਨਾਂ ਐਰੀ-ਗੈਰੀ ਕੁੜੀਆਂ ਨੂੰ ਮਿਲ ਤੂੰ
ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
Baby, ਤੇਰੇ ਨਖ਼ਰੇ ਤੋੰ ਕਰਦੇ ਨਾ kill ਤੂੰ
ਨਾ ਮੇਰੇ ਬਿਨਾਂ ਐਰੀ-ਗੈਰੀ ਕੁੜੀਆਂ ਨੂੰ ਮਿਲ ਤੂੰ
ਪੈਣਿਆਂ ਵੇ ਤੇਰੀ Jaguar ਚੋੰ
ਮੈੰ ਦੱਸ ਕੀ ਐ ਲੈਣਾ, ਸੋਹਣਿਆਂ?
ਤੇਰੇ fans ਦੀ ਲੰਬੀ ਜਿਹੀ ਕਤਾਰ ਤੋੰ
ਜਾਂਦਾ ਨਹੀਂ ਮੈਂਨੂ? Neeti Mohan ਹੂੰ ਮੈੰ
ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਭਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਭਈ ਵਾਹ
ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਭਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਭਈ ਵਾਹ
♪
ਹੋ, ਐਨੀ ਤੇਰੇ ਵਿੱਚ ਖੁਸ਼ਬੂ ਐ, ਬੱਲੀਏ
ਨੀ ਮੈਂ ਕਰਦਾ ਤਰੀਫ਼ ਤੇਰੀ ਅੱਖ ਦੀ
ਸਾਡੀ ਵਿਕਣੀ ਨਹੀਂ ਹੀਰਿਆਂ ਦੀ chain ਵੀ
ਤੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ
ऐसा है कैसा ये प्यार तेरा?
छोड़ दे, छोड़ ना पीछा मेरा, चल हट!
ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਨਿਕਲੇ current ਤੇਰੇ ਯਾਰ ਚੋਂ
ਮੈੰ ਉਹ ਨੀ ਕੁਡ਼ੀ ਜਿਹੜ ਮੰਨ ਜਉ
ਸੋਹਣਿਆ, black ਤੇਰੀ car ਤੋੰ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਨਿਕਲੇ current ਮੁਟਿਆਰ ਚੋੰ
ਮੇਰੇ ਯਾਰ ਤੈਨੂੰ ਪਾਪੀ
ਨਿਕਲੇ current ਤੇਰੇ ਯਾਰ ਚੋੰ
Поcмотреть все песни артиста
Sanatçının diğer albümleri