It is Castello Beats
♪
ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਇੱਜ਼ਤ ਗੰਵਾਈ, ਨਾਲ਼ੇ ਗੰਵਾਈਆਂ ਨਜ਼ਦੀਕੀਆਂ
ਲੇਖਾਂ ਦੀ ਮਾਰੀ, ਖਾਲੀ ਕੰਧਾਂ ਵੀ ਨੇ ਚੀਕੀਆਂ
ਗੱਲ ਅੰਦਰ ਦੀ ਕਿਉਂ ਨਾ ਤੂੰ...
ਗੱਲ ਅੰਦਰ ਦੀ ਕਿਉਂ ਨਾ ਤੂੰ ਢੋਈ ਚੰਨ ਵੇ?
ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ...
♪
ਮਸਲਾ ਮਲੂਕ ਐ, ਕਠੋਰ ਨਹੀਂ ਝੱਲਦਾ
ਕੀ ਕਰਾਂ? ਦਿਲ ਉੱਤੇ ਜ਼ੋਰ ਨਹੀਂ ਚੱਲਦਾ
ਮੇਰੀ ਸੁਧ-ਬੁਧ ਮੇਰੇ ਤੋਂ...
ਮੇਰੀ ਸੁਧ-ਬੁਧ ਮੇਰੇ ਤੋਂ ਲਕੋਈ ਚੰਨ ਵੇ
ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਮੈਂ ਰਾਤਾਂ ਨੂੰ ਉਠ-ਉਠ, ਰਾਤਾਂ ਨੂੰ ਉਠ-ਉਠ...
ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਵੇ ਮੈਂ ਰਾਤਾਂ ਨੂੰ ਉਠ-ਉਠ, ਰਾਤਾਂ ਨੂੰ ਉਠ-ਉਠ...
ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ?
ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
Поcмотреть все песни артиста
Sanatçının diğer albümleri