ज़ख़्मी दिल लेके लौटे वापस
हाथ में बंदूक लेके चले थे इश्क़ करने
♪
ਕਾਲ਼ੀਆਂ ਗੱਡੀਆਂ, ਕਾਲ਼ੇ route ਨੇ
ਕਾਲ਼ੀ ਜ਼ਿੰਦਗੀ, ਕਾਲ਼ੇ suit ਨੇ
Dark life ਮਸ਼ਹੂਰ ਸੀਗੀ ਜੀਹਦੀ
ਤੇਰੇ ਸੂਹੇ-ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
♪
ਜਿਹੜੀ ਲੈਕੇ ਘੁੰਮਦਾ G-Wagon ਕਾਲ਼ੀ
ਇਹਤੇ murder ਬੋਲਦੇ, plate ਆ ਜਾਲੀ
ਗ਼ਲਤ ਕੰਮਾਂ ਨੂੰ use ਸੀ ਹੁੰਦੀ
ਜੱਟ ਨੇ ਤੇਰੇ ਪਿੱਛੇ ਲਾ ਲਈ
ਰਾਤਾਂ ਨੂੰ ਸੀ ਸ਼ਹਿਰ ਜਿਹੜਾ ride ਕਰਦਾ
ਨੀ ਹੁਣ ਦਿਨਾਂ ਵਿੱਚ ਸ਼ਰੇਆਮ ਬਾਹਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
♪
ਮੇਰਿਆਂ ਗੇੜਿਆਂ ਦਾ ਮੁੱਲ ਤੂੰ ਤਾਰਦੇ
ਹਾਂ ਤੂੰ ਕਰਦੇ, ਸੀਨਾ ਠਾਰਦੇ
ਆਹ ਲੈ ਫੜ gun, ਨਾ ਨਾ ਕਰ ਦਈਂ
Police ਤੋਂ ਚੰਗਾ ਤੂੰ ਗੋਲ਼ੀ ਮਾਰਦੇ
ਹਾਂ, ਮੇਰਿਆਂ ਗੇੜਿਆਂ ਦਾ ਮੁੱਲ ਤੂੰ ਤਾਰਦੇ
ਹਾਂ ਤੂੰ ਕਰਦੇ, ਸੀਨਾ ਠਾਰਦੇ
ਆਹ ਲੈ ਫੜ gun, ਨਾ ਨਾ ਕਰ ਦਈਂ
Police ਤੋਂ ਚੰਗਾ ਤੂੰ ਗੋਲ਼ੀ ਮਾਰਦੇ
ਅੱਜ ਤਾਈਂ record'an ਵਿੱਚੋਂ ਗਾਇਬ ਸੀਗਾ ਜਿਹੜਾ
ਹੁਣ Sidhu Moose Wala ਤੇਰਾ ਯਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
♪
ਹਾਂ, ਖੂਨ ਦੇ ਛਿੱਟੇ ਨੇ ਮੂੰਹ 'ਤੇ ਮੇਰੇ
ਬੁੱਕਲ਼ 'ਚ ਤੇਰੀ ਲੁਕਾਉਣਾ ਚਾਹੁਣਾ
ਇਹ ਕਾਲ਼ੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ
ਮੈਨੂੰ ਸੌਂਹ ਐ ਤੇਰੀ, ਮੈਂ ਆਉਣਾ ਚਾਹੁਣਾ
ਬੇ-ਇਤਬਾਰ ਕਿਰਦਾਰ ਸੀਗਾ ਮੇਰਾ
ਪਰ ਤੇਰੇ ਉੱਤੇ ਬਾਹਲ਼ਾ ਇਤਬਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
♪
Sidhu Moose Wala
Intense Music, Music
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ'...
Поcмотреть все песни артиста
Sanatçının diğer albümleri