ਫੂਲ ਮੁਰਝਾਏ ਵੀ ਲਗ ਪਏ ਨੇ ਖਿਲਣ
ਖੈਰ ਕਰੀ ਅਲਾਹ ਖੈਰ ਕਰੀ
ਲਗਦਾ ਮੇਰੇ ਸੱਜਣਾ ਮੈਨੂ ਔਣਾ ਆ ਮਿਲਣ
ਖੈਰ ਕਰੀ ਅਲਾਹ ਖੈਰ ਕਰੀ
ਨਾਮ ਤੇਰਾ ਜਪ੍ਦੇ ਆਂ ਕਸੂਰ ਸਾਡਾ ਨਹੀ
ਲਗਦਾ ਘਰ ਬਰਬਾਦੀ ਵਾਲਾ ਦੂਰ ਸਾਡਾ ਨਹੀ
ਜੇੜ੍ਹਾ ਇਕ ਵਾਰੀ ਤੈਨੂ ਦੇਖ ਲਏ
ਤੇਰਾ ਹੋਕੇ ਰਿਹ ਜਾਏ
ਤੇਰੀ ਅੱਖੀਆਂ ਦੇ ਸਮੁੰਦਰਾਂ ਚ
ਹੌਲੀ ਹੌਲੀ ਬਿਹ ਜਾਏ
ਸੂਰਜ ਵੀ ਜਲਦੀ ਅੱਜ ਜਾ ਰਿਹਾ ਛਿਪਣ
ਖੈਰ ਕਰੀ ਅਲਾਹ ਖੈਰ ਕਰੀ
ਲਗਦਾ ਮੇਰੇ ਸੱਜਣਾ ਮੈਨੂ ਔਣਾ ਆ ਮਿਲਣ
ਖੈਰ ਕਰੀ ਅਲਾਹ ਖੈਰ ਕਰੀ
ਗੁਲਬਾ ਦੇਆਂ ਫੂਲਾਂ ਵਿਚ ਰੌਲਾ ਪੈ ਗਯਾ
ਕਿਹੰਦੇ ਸਾਡੀ ਖੁਸਬੂ ਕੋਯੀ ਚੁਰਾ ਕੇ ਲੇ ਗਯਾ
ਗੁਲਬਾ ਦੇਆਂ ਫੂਲਾਂ ਵਿਚ ਰੌਲਾ ਪੈ ਗਯਾ
ਕਿਹੰਦੇ ਸਾਡੀ ਖੁਸਬੂ ਕੋਯੀ ਚੁਰਾ ਕੇ ਲੇ ਗਯਾ
ਮੇਰੇ ਯਾਰ ਦਾ ਆ ਜਾਦੂ ਯਾਰ ਦੀ ਏ ਮਾਇਯਾ
ਰਬ ਥੱਲੇ ਆਜੂ ਮੇਰੇ ਯਾਰ ਜੇ ਬੁਲਾਯਾ
ਤੇਰਾ ਮਾਨ ਨੂ ਵੀ ਖੌਰੇ ਰਬ ਲਗ ਜਾਏ ਦਿਖਣ
ਖੈਰ ਕਰੀ ਅਲਾਹ ਖੈਰ ਕਰੀ
ਲਗਦਾ ਮੇਰੇ ਸੱਜਣਾ ਮੈਨੂ ਔਣਾ ਏ ਮਿਲਣ
ਖੈਰ ਕਰੀ ਅਲਾਹ ਖੈਰ ਕਰੀ
ਮੈਂ ਗਲ ਕਰਾ ਸਚ ਝੂਠ ਕਰਦਾ ਨਹੀ
ਤੂ ਚਨਾ ਓਹਦੇ ਪੈਰਾ ਦੇ ਵਰਗਾ ਨਹੀ
ਜੀਨੁ ਵੇਖਾ ਓਹੀ ਭਰੀ ਜਾਏ ਦਰੀਆਂ
ਖੁਦਾ ਖੁਦ ਓਹਦੇ ਲਯੀ ਲਿਖਦਾ ਏ ਸ਼ਾਇਰੀਆਂ
ਫ਼ਰਿਸ਼ਤੇ ਖੁਦਾ ਦੇ ਸ਼ਾਇਰੀਆਂ ਓਹਦੇ ਲਯੀ ਲਿਖਣ
ਖੈਰ ਕਰੀ ਅਲਾਹ ਖੈਰ ਕਰੀ,
ਲਗਦਾ ਮੇਰੇ ਸੱਜਣਾ ਮੈਨੂ ਔਣਾ ਏ ਮਿਲਣ
ਖੈਰ ਕਰੀ ਅਲਾਹ ਖੈਰ ਕਰੀ,
Поcмотреть все песни артиста
Sanatçının diğer albümleri