ਆਯੇ...
ਆਯੇ...
ਮੂਡ ਬੜਾ ਕਰਦਾ ਮੇਰਾ ਲੈਕੇ ਜਾਵੇ mall ਮੈਨੂੰ
ਤੇਰਾ PUBG ਨਾ ਖਤਮ ਹੋਵੇ ਕਰਦਾ ignore ਮੈਨੂੰ
Cute ਜਿਹਾ face ਦਾ ਹਾਲ਼ ਕੀ ਹੋ ਗਿਆ
ਮੇਰਾ ਤੇਰੇ ਕਰਕੇ
ਆਜਾ ਚੱਲ ਵਿਆਹ ਕਰਵਾਈਏ
Lockdown ਵਿੱਚ ਘੱਟ ਹੋਣੇ ਖ਼ਰਚੇ
ਲੈਦੋ ਛੱਲਾ, ਛੱਲਾ
Diamond ਦਾ ਛੱਲਾ ਲੈਦੋ, ਹਾਂਜੀ
ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚੱਲਦਾ ਨਾ ਜੀ
ਲੈਦੋ ਛੱਲਾ, ਛੱਲਾ
Diamond ਦਾ ਛੱਲਾ ਲੈਦੋ, ਹਾਂਜੀ
ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ
ਓਏ, ਸੁਣ ਨਾ
ਮੈਨੂੰ ਛੱਡ ਕੇ date ਕੀਤਾਂ
ਕਿੱਸੇ ਹੋਰ ਨੂੰ ਹਿਸਾਬ ਤੂੰ ਲਾ ਲਈਂ
ਤੈਨੂੰ ਕਰਦੀ ਪਿਆਰ ਬਹੁਤ
ਗੱਲ ਵਿੱਚ ਦਿਮਾਗ ਦੇ ਪਾ ਲਈਂ
ਕਦੇ ਹੱਥ ਫੜ੍ਹ ਕੇ ਤੂੰ ਕਹਿੰਦਾ
ਮੈਨੂੰ ਪਿਆਰ ਬਹੁਤ ਕਰਦਾ
ਗੁੱਸਾ ਨਾ ਕਰਿਆ ਕਰ, baby
ਗੱਲ ਕਰ ਲਿਆ ਕਰ ਸਾਂਝੀ
ਲੈਦੇ ਛੱਲਾ, ਛੱਲਾ
Diamond ਦਾ ਛੱਲਾ ਲੈਦੋ, ਹਾਂਜੀ
ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ
ਓ, ਗੱਲ ਛੱਲੇ ਦੀ ਕੀ ਕਰਦੀ ਐਂ
ਰਾਣੀ ਹਾਰ ਬਣਾਦਾਂ
ਓ, ਚੱਲ ਮਿੱਤਰਾਂ ਦੇ ਨਾਲ, ਗੋਰੀਏ
ਹੀਰਿਆਂ ਵਿੱਚ ਜੜਾਦਾਂ
ਦਿਲ ਦਾ ਰਾਜਾ ਗੱਭਰੂ ਮੈ ਕਿਹਾ
ਵੇਖ ਜ਼ਰਾ ਅਜਮਾ ਕੇ
ਤੂੰ ਮੂਡ ਬਣਾ ਇੱਕ ਵਾਰੀ, ਬਿੱਲੋ
ਮੈਂ lockdown ਖੁਲਵਾਦਾਂ
ਆਯੇ...
ਆਯੇ...
ਆਯੇ...
ਓ, ਵਿੱਚ ਗੱਡੀ ਦੇ ਗੇੜੀਆਂ ਲਾਉਂਦਾ
ਨਾਲ ਯਾਰਾਂ ਦੇ daily
ਮੈਨੂੰ ਵੀ ਕਦੇ ਲੇ ਜਾਇਆ ਕਰ
ਜਦ ਹੁੰਦੀ ਯਾ ਵਿਹਲੀ
ਵਿੱਚ Porsche ਦੇ ਗੇੜੀਆਂ ਲਾਉਂਦਾ
ਨਾਲ ਯਾਰਾਂ ਦੇ daily
ਮੈਨੂੰ ਵੀ ਕਿੱਤੇ ਲੇ ਜਾਇਆ ਕਰ
ਜਦ ਹੋਵਾਂ ਮੈਂ ਵਿਹਲੀ
ਤੂੰ ਕਿੰਨਾ wait ਕਰਾਉਂਦਾ
ਕਦੇ ਨਾ ਆਵੇ time ਤੇ ਸ਼ਾਮੀ ਘਰ ਨੂੰ
ਮੇਰੇ Vicky Sandhu ਤੇਰੇ ਨਾਲ
ਰੁੱਸ ਕੇ ਬੈਠੀ ਤਾਂ ਜੀ
ਲੈਦੇ ਛੱਲਾ, ਛੱਲਾ
Diamond ਦਾ ਛੱਲਾ ਲੈਦੋ, ਹਾਂਜੀ
ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ
ਓ, ਤੇਰੇ ਕਹਿਣ ਤੋਂ ਬਿਨਾ, ਸੋਹਣੀੲੇ
ਰੀਝ ਪਗਾਵਾਂ ਤੇਰੀ
ਓ, ਚੱਕ diamond ਦਾ ਛੱਲਾ
ਦਸ ਕੀ ਹੋਰ demand ਜੇ ਤੇਰੀ
ਹੋ, ਨਾ Goa ਨਾ ਸ਼ਿਮਲੇ
ਨੀ ਮੈਂ ਵੱਡੇ plan ਬਣਾਵਾਂ
ਓ, ਰੁੱਸਿਆ ਨਾ ਕਰ, ਕੁੜੀਏ ਨੀ
ਚੱਲ Sydney ਲੈਕੇ ਜਾਵਾਂ
ਲੈਦੇ ਛੱਲਾ, ਛੱਲਾ
Diamond ਦਾ ਛੱਲਾ ਲੈਦੋ, ਹਾਂਜੀ
ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ-ਹੋਏ
Поcмотреть все песни артиста
Sanatçının diğer albümleri