ਤੂੰ ਅੱਜ ਤੋਂ ਹੋਇਆ ਹੈ ਮੇਰਾ
ਕੰਨ ਸੁਣਨਾ ਚਾਹੁੰਦੇ ਨਾਂ ਤੇਰਾ
♪
ਤੂੰ ਅੱਜ ਤੋਂ ਹੋਇਆ ਹੈ ਮੇਰਾ
ਕੰਨ ਸੁਣਨਾ ਚਾਹੁੰਦੇ ਨਾਂ ਤੇਰਾ
ਮੈਨੂੰ ਸੁਪਣੇ ਆਉਂਦੇ ਨੇ
ਵੇ ਤੂੰ ਚੜ੍ਹਿਆ ਫ਼ਿਰਦਾ ਘੋੜੀ
ਤੇਰੀ-ਮੇਰੀ, ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ...
ਹਾਂ, ਹਾਂ
ਹਾਂ, ਹਾਂ
ਮੈਨੂੰ ਸੌਂਹ ਐ ਤੇਰੀ ਵੇ
ਕਦੇ ਨਾ ਭੁੱਲੂੰਗੀ ਮੁੱਖ ਤੇਰਾ
ਮੈਂ ਮਹਿੰਦੀ ਨਾ' ਲਿਖ ਲਾਂ
ਸੋਹਣਿਆ, ਨਾਂ ਵੀਣੀ 'ਤੇ ਤੇਰਾ
ਮੈਨੂੰ ਸੌਂਹ ਐ ਤੇਰੀ ਵੇ
ਕਦੇ ਨਾ ਭੁੱਲੂੰਗੀ ਮੁੱਖ ਤੇਰਾ
ਮੈਂ ਮਹਿੰਦੀ ਨਾ' ਲਿਖ ਲਾਂ
ਸੋਹਣਿਆ, ਨਾਂ ਵੀਣੀ 'ਤੇ ਤੇਰਾ
ਨਾਂ ਵੀਣੀ 'ਤੇ ਤੇਰਾ
ਚਾਹੀਦਾ ਕੁਝ ਵੀ ਨਹੀਂ
ਬਸ ਤੂੰ ਦਿਲ ਮੇਰਾ ਨਾ ਤੋੜੀ
ਤੇਰੀ-ਮੇਰੀ, ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ, ਅੜਿਆ ਵੇ
ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ-ਮੇਰੀ...
ਹਾਂ, ਹਾਂ
ਹਾਂ, ਹਾਂ
Поcмотреть все песни артиста
Sanatçının diğer albümleri