Kishore Kumar Hits

Uchana Amit - Fly şarkı sözleri

Sanatçı: Uchana Amit

albüm: Fly


You don't wanna stop
The way you move is killer
Hey, hey, hey, beautiful
Hey, hey, hey, beautiful
You don't wanna stop
The way you move is killer
Hey, hey, hey, beautiful
Hey, hey, hey, beautiful
You don't wanna stop
The way you move is killer
Hey, hey, hey, beautiful
Hey, hey, hey, beautiful
You don't wanna stop
The way you move is killer
Hey, hey, hey, beautiful
Hey, hey, hey, beautiful
ਕੁੜੀ ਕਿੰਨੀ fly ਲਗਦੀ
ਅੱਖੀਆਂ ਝੁਕਾਵੇ, ਥੋੜ੍ਹੀ shy ਲਗਦੀ
ਦੋ peg ਵਾਲ਼ਾ ਮੈਨੂੰ high ਲਗਦੀ
ਉਹਦੀ ਵੀ ਮੇਰੇ ਉਤੇ eye ਲਗਦੀ
ਕੁੜੀ ਕਿੰਨੀ fly ਲਗਦੀ
ਅੱਖੀਆਂ ਝੁਕਾਵੇ, ਥੋੜ੍ਹੀ shy ਲਗਦੀ
ਦੋ peg ਵਾਲ਼ਾ ਮੈਨੂੰ high ਲਗਦੀ
ਉਹਦੀ ਵੀ ਮੇਰੇ ਉਤੇ eye ਲਗਦੀ
Eye ਲਗਦੀ
Oh, girl, ਚਿੱਟਾ-ਚਿੱਟਾ ਰੰਗ, ਲੱਗੇ snow, girl
Floor 'ਤੇ ਜਾਵੇ ਜਦੋਂ low, girl
Scene ਤੂੰ ਕਰ ਦੇ slow, girl, oh, girl
You know, girl
ਨਾਲ਼ੇ ਤੇਰੀ friends ਵੀ know, girl
ਮੁੰਡਾ rich, ਇਹਨਾਂ ਵਿੱਚ Forbes, girl
ਬਾਕੀਆਂ ਕੋ' ਹੈ ਨਈਂ ਐਨਾ dough, girl
You know (girl)
Cutie-pie ਲਗਦੀ
ਥੋੜ੍ਹੀ Indian, ਥੋੜ੍ਹੀ Thai ਲਗਦੀ
ਦਿਲ ਨਾ ਦੁਖਾਵੀਂ ਮੇਰਾ, ਦਿਲ ਨਾ ਦੁਖਾਵੀਂ ਮੇਰਾ
ਦਿਲ ਟੁੱਟਿਆਂ ਦੀ ਬਿੱਲੋ ਹਾਏ ਲਗਦੀ
ਕੁੜੀ ਕਿੰਨੀ fly ਲਗਦੀ
The way you move is killer
Hey, hey, hey, beautiful
Hey, hey, hey, beautiful
You don't wanna stop
The way you move is killer
Hey, hey, hey, beautiful
Hey, hey, hey, beautiful
ਵੇਖ ਮਿੱਤਰਾਂ ਦੀ drip, drip
ਲੋਕੀਂ ਕਰਦੇ ਨੇ trip, trip (trip, trip)
ਸਾਰੇ ਕਰਦੇ ਨੇ copy
ਅਸੀਂ game ਨੂੰ ਕਰਦੇ ਨੇ flip, flip (flip, flip)
Oh, no, ਤੁਰਦੀ ਤੂੰ ਲਗਦੀ ਐ slow-mo'
ਤੇਰੇ ਅੱਗੇ ਬਾਕੀ ਸਾਰੇ so-so
ਬਾਕੀ ਮੁੰਡਿਆਂ ਨੂੰ ਕਰੇ no-no, oh, no
Hi-fi ਲਗਦੀ, beauty ਤੇਰੀ ਸਾਨੂੰ sci-fi ਲਗਦੀ
ਠੰਡ 'ਚ ਮਹੀਨਾ ਤੂੰ July ਲਗਦੀ
ਸੋਹਣੀ ਬੜੀ ਜੁੱਤੀ ਓਦੋਂ ਪਾਈ ਲਗਦੀ
ਕੁੜੀ ਕਿੰਨੀ fly ਲਗਦੀ
ਅੱਖੀਆਂ ਝੁਕਾਵੇ, ਥੋੜ੍ਹੀ shy ਲਗਦੀ
ਦੋ peg ਵਾਲ਼ਾ ਮੈਨੂੰ high ਲਗਦੀ
ਉਹਦੀ ਵੀ ਮੇਰੇ ਉਤੇ eye ਲਗਦੀ
ਕੁੜੀ ਕਿੰਨੀ fly ਲਗਦੀ
ਅੱਖੀਆਂ ਝੁਕਾਵੇ, ਥੋੜ੍ਹੀ shy ਲਗਦੀ
ਦੋ peg ਵਾਲ਼ਾ ਮੈਨੂੰ high ਲਗਦੀ
ਉਹਦੀ ਵੀ ਮੇਰੇ ਉਤੇ eye ਲਗਦੀ
It's your boy, Badshah
You don't wanna stop
The way you move is killer
Hey, hey, hey, beautiful (DS4L)
Hey, hey, hey, beautiful
Uchana (you don't wanna stop)
The way you move is killer
Hey, hey, hey, beautiful
Hey, hey, hey, beautiful

Поcмотреть все песни артиста

Sanatçının diğer albümleri

Benzer Sanatçılar