Suryaveer - Lathey Di Chaadar - Neo Folk şarkı sözleri
Sanatçı:
Suryaveer
albüm: Lathey Di Chaadar - Neo Folk
ਤੂੰ ਗੁੱਸਾ ਕਰਨਾ ਐ ਨਿੱਕੀ-ਨਿੱਕੀ ਗੱਲ ਦਾ
ਗੁੱਸਾ ਕਰਨਾ ਐ...
ਤੂੰ ਗੁੱਸਾ ਕਰਨਾ ਐ ਨਿੱਕੀ-ਨਿੱਕੀ ਗੱਲ ਦਾ
ਗੁੱਸਾ ਕਰਨਾ ਐ ਨਿੱਕੀ-ਨਿੱਕੀ ਗੱਲ ਦਾ
ਐਵੇਂ ਇਸ਼ਕ ਨਹੀਂ ਹੁੰਦਾ ਚੱਲਦਾ
ਐਵੇਂ ਇਸ਼ਕ ਨਹੀਂ ਹੁੰਦਾ ਚੱਲਦਾ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਵਹੋ ਸਾਮ੍ਹਣੇ, ਆਵਹੋ ਸਾਮ੍ਹਣੇ
ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਵਹੋ ਸਾਮ੍ਹਣੇ, ਆਵਹੋ ਸਾਮ੍ਹਣੇ
ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
♪
ਉੱਤੋਂ ਹੱਸਦਾ ਤੇ ਵਿੱਚੋਂ-ਵਿੱਚੋਂ ਡਰਦਾ
ਉੱਤੋਂ ਹੱਸਦਾ ਤੇ...
ਉੱਤੋਂ ਹੱਸਦਾ ਤੇ ਵਿੱਚੋਂ-ਵਿੱਚੋਂ ਡਰਦਾ
ਮਾਹੀ ਹੱਸਦਾ ਤੇ ਵਿੱਚੋਂ-ਵਿੱਚੋਂ ਡਰਦਾ
ਗੱਲ ਅੱਖ ਦੇ ਇਸ਼ਾਰੇ ਨਾਲ ਕਰਦਾ
ਗੱਲ ਅੱਖ ਦੇ ਇਸ਼ਾਰੇ ਨਾਲ ਕਰਦਾ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਵਹੋ ਸਾਮ੍ਹਣੇ, ਆਵਹੋ ਸਾਮ੍ਹਣੇ
ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਵਹੋ ਸਾਮ੍ਹਣੇ, ਆਵਹੋ ਸਾਮ੍ਹਣੇ
ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
Поcмотреть все песни артиста
Sanatçının diğer albümleri