Kishore Kumar Hits

Rishabh - Kinj Karaan Tareef (Jis Din Da Tera Mukh Dekheya) şarkı sözleri

Sanatçı: Rishabh

albüm: Kinj Karaan Tareef (Jis Din Da Tera Mukh Dekheya)


ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਜਿੱਦਣ ਦਾ ਤੇਰਾ ਮੁਖ ਦੇਖਿਆ
ਰੂਹ ਹੋਈ ਆ ਦੀਵਾਨੀ
ਅੱਖਾਂ ਵਿੱਚ ਨੀਂਦਰ ਨਾ ਪੈਂਦੀ
ਦਿਲ ਵਿੱਚ ਐ ਬੇਚੈਨੀ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਜ਼ੁਲਫ਼ ਸੁਨਹਿਰੀ ਘੇਰਾ ਪਾਇਆ
ਕੰਨੀ ਜੁਗਨੂੰ ਰੰਗਣ
ਗਲ਼ 'ਤੇ ਟਹਿਲਣ ਗਾਨੀ ਦੇ ਮਣਕੇ
ਨੈਣ ਸੁਰਮੇ ਲੱਦੇ ਰਹਿੰਦੇ
ਚੰਨ ਵੀ ਕਰਦਾ ਰੂਪ copy ਤੇਰੇ 'ਤੇ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਹਾਏ, ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਜ ਕਰਾਂ ਤਾਰੀਫ਼...

Поcмотреть все песни артиста

Sanatçının diğer albümleri

Benzer Sanatçılar