ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਨਾਮੁ ਧਿਆਵਹੁ ਰਿਦੈ ਬਸਾਵਹੁ
ਨਾਮੁ ਧਿਆਵਹੁ ਰਿਦੈ ਬਸਾਵਹੁ
ਤਿਸੁ ਬਿਨੁ ਕੋ ਨਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਪ੍ਰਭ ਸਰਨੀ ਆਈਐ
ਸਰਬ ਫਲ ਪਾਈਐ
ਪ੍ਰਭ ਸਰਨੀ ਆਈਐ
ਸਰਬ ਫਲ ਪਾਈਐ
ਸਗਲੇ ਦੁਖ ਜਾਹੀ ॥
ਜੀਅਨ ਕੋ ਦਾਤਾ ਪੁਰਖੁ ਬਿਧਾਤਾ
ਜੀਅਨ ਕੋ ਦਾਤਾ ਪੁਰਖੁ ਬਿਧਾਤਾ
ਨਾਨਕ ਘਟਿ ਘਟਿ ਆਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਨਾਮੁ ਧਿਆਵਹੁ ਰਿਦੈ ਬਸਾਵਹੁ
ਨਾਮੁ ਧਿਆਵਹੁ ਰਿਦੈ ਬਸਾਵਹੁ
ਤਿਸੁ ਬਿਨੁ ਕੋ ਨਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਏਕੁ ਸਿਮਰਿ ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
ਮਨ ਮਾਹੀ ॥
Поcмотреть все песни артиста
Sanatçının diğer albümleri