ਦਿਲ ਮੇਰਾ ਤੋੜ ਕੇ, ਤੂੰ ਚੱਲਿਆ ਵੇ ਛੋੜ ਕੇ
ਵੇ ਮੈਂ ਤਾਂ ਪਛਤਾਈ ਦਿਲ ਤੇਰੇ ਨਾਲ ਜੋੜ ਕੇ
ਵੇ ਮੈਂ ਤਾਂ ਪਛਤਾਈ ਦਿਲ ਤੇਰੇ ਨਾਲ ਜੋੜ ਕੇ
ਜੇ ਜਾਣਾ ਸੀ ਤੈਨੂੰ, ਕਿਉਂ ਆਇਆ ਸੀ
ਮੈਨੂੰ ਉਹ ਸਪਣੇ ਵਿਖਾਉਣ ਲਈ?
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?

♪
ਪਿਆਰ ਮੇਰੇ ਦੀ ਸੱਜਣਾ ਤੈਨੂੰ ਕਦਰ ਹੀ ਨਹੀਂ
ਹਾਲ ਮੇਰੇ ਦੀ ਸੱਜਣਾ ਤੈਨੂੰ ਖ਼ਬਰ ਹੀ ਨਹੀਂ
ਜਦੋਂ ਦਿਲ ਟੁੱਟੀਏਗਾ ਤੇਰਾ, ਤੈਨੂੰ ਯਾਦ ਆਊਗੀ ਮੇਰੀ
ਤੈਨੂੰ ਲੱਭਨੀ ਨਹੀਂ ਮੇਰੇ ਵਰਗੀ, ਇੰਨਾ ਪਿਆਰ ਨਿਭਾਉਣ ਲਈ
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
♪
ਤੂੰ ਛੱਡਨ ਦੇ ਮੈਨੂੰ ਬਹਾਨੇ ਲੱਭਦਾ
ਮੈਨੂੰ ਸੱਭ ਪਤਾ, ਮੇਰੇ ਪਿੱਛੇ ਤੂੰ ਕੀ-ਕੀ ਕਰਦਾ
ਤੇਰੇ ਲਈ ਲੜ ਬੈਠੀ ਮੈਂ ਸੱਭ ਤੋਂ, ਥੋੜ੍ਹਾ ਡਰਿਆ ਕਰ ਵੇ ਰੱਬ ਤੋਂ

ਤੇਰੇ ਬਿਨਾਂ ਕੁਛ ਨਹੀਂ ਮੇਰੇ ਕੋਲ ਖੋਣ ਲਈ
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
ਤੈਨੂੰ ਮੈਂ ਹੀ ਮਿਲੀ ਸੀ ਸੱਜਣਾ ਵੇ ਰੁਵਾਉਣ ਲਈ?
Поcмотреть все песни артиста
Sanatçının diğer albümleri