ਜੋ ਕਦੇ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
ਓ, ਜੋ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
ਬੜੀ ਮਿੰਨਤਾਂ ਕਰੀਆਂ ਮੈਂ, ਉਹਦੇ ਪੈਰ ਵੀ ਪਈ ਆਂ ਮੈਂ

ਮੇਰੀ ਸਾਰੀ ਦੀ ਸਾਰੀ ਜ਼ਿੰਦਗੀ ਉਹ ਮਿੱਟੀ ਦੇ ਵਿੱਚ ਰੋਲ ਗਿਆ
ਓ, ਜਿਹੜਾ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ

♪
ਇੰਨਾ ਰੋਈ, ਫ਼ਿਰ ਵੀ ਤੈਨੂੰ ਤਰਸ ਨਈਂ ਆਇਆ
ਕੋਈ ਨਾ ਸਤਾਵੇ, ਜਿੰਨਾ ਤੂੰ ਸਤਾਇਆ
ਮੈਂ ਚੁੱਪ ਕਰਕੇ ਸਹਿ ਗਈ, ਨਾ ਤੈਨੂੰ ਕਿਹਾ ਕੁਛ ਵੀ

ਤੂੰ ਕਿੰਨਾ ਕੁਛ ਬੋਲ ਗਿਆ
ਓ, ਜਿਹੜਾ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
ਓ, ਜਿਹੜਾ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
♪
ਤੇਰਾ ਛੱਡ ਕੇ ਜਾਣ ਦਾ ਦਿਲ ਮੈਨੂੰ ਕਰਦਾ ਸੀ
ਤਾਂਹੀ ਤਾਂ ਤੂੰ ਰੋਜ਼ ਮੇਰੇ ਨਾਲ ਲੜਦਾ ਸੀ
ਮੈਂ ਯਕੀਨ ਤੇਰੇ 'ਤੇ ਕਿੱਤਾ, ਤੂੰ ਓਹੀ ਤੋੜ ਦਿੱਤਾ

ਬੂਹੇ ਦੁੱਖਾਂ ਦੇ ਖੋਲ੍ਹ ਗਿਆ
ਓ, ਜਿਹੜਾ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
ਓ, ਜਿਹੜਾ ਮਰਦਾ ਸੀ ਮੇਰੇ 'ਤੇ, ਅੱਜ ਮੈਨੂੰ ਮਰਦਾ ਛੋੜ ਗਿਆ
Поcмотреть все песни артиста
Sanatçının diğer albümleri