ਉਹ ਵਾਪਸ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਨੂੰ ਫ਼ਿਰਦਾ ਏ
ਮੈਨੂੰ ਲਗਦਾ ਫ਼ਿਰ ਦੁਬਾਰਾ ਮੈਨੂੰ ਚਾਹੁਣ ਨੂੰ ਫ਼ਿਰਦਾ ਏ
ਉਹ ਵਾਪਸ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਨੂੰ ਫ਼ਿਰਦਾ ਏ
ਮੈਨੂੰ ਲਗਦਾ ਫ਼ਿਰ ਦੁਬਾਰਾ ਮੈਨੂੰ ਚਾਹੁਣ ਨੂੰ ਫ਼ਿਰਦਾ ਏ
ਮੈਂ ਰੋਜ਼ ਹੀ ਰੋਂਦੀਆਂ ਅੱਖਾਂ ਚੁੱਪ ਕਰਾਨੀਆਂ
ਮੈਂ ਰੋਜ਼ ਹੀ ਰੋਂਦੀਆਂ ਅੱਖਾਂ ਚੁੱਪ ਕਰਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਦਿਲ ਜਾਨੀਆ?
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਦਿਲ ਜਾਨੀਆ?
♪
ਖ਼ੁਦ ਤੋਂ ਵੀ ਜ਼ਿਆਦਾ ਤੈਨੂੰ ਸਾਂਭ-ਸਾਂਭ ਰੱਖਿਆ
ਇਹਨਾਂ ਅੱਖੀਆਂ ਨੇ ਕੋਈ ਹੋਰ ਨਹੀਓਂ ਤੱਕਿਆ
ਲੋਕਾਂ ਦੀਆਂ ਸੁਣੀਆਂ ਤੂੰ, ਕੰਨਾਂ ਦਿਆ ਕੱਚਿਆ
ਕਿੰਨਾ ਸਮਝਾਇਆ ਤੈਨੂੰ, ਸਮਝ ਨਾ ਸਕਿਆ
ਸਮਝ ਨਾ ਸਕਿਆ
ਮੈਂ ਪਲ-ਪਲ ਮੇਰਾ ਦੁੱਖਾਂ ਵਿੱਚ ਲੰਘਾਨੀਆਂ
ਮੈਂ ਪਲ-ਪਲ ਮੇਰਾ ਦੁੱਖਾਂ ਵਿੱਚ ਲੰਘਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਦਿਲ ਜਾਨੀਆ?
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਵੇ ਦਿਲ ਜਾਨੀਆ?
(ਵੇ ਦਿਲ ਜਾਨੀਆ, ਵੇ ਦਿਲ ਜਾਨੀਆ)
♪
ਕਿਸੇ ਨਾ' ਨਾ ਹੋਵੇ ਰੱਬਾ, ਮੇਰੇ ਨਾ' ਜੋ ਹੋਈ ਏ
ਹਰ ਦਿਨ, ਹਰ ਰਾਤ ਅੱਖ ਮੇਰੀ ਰੋਈ ਏ
ਤੇਰੇ ਜਿਹਾ ਦਗ਼ੇਬਾਜ ਸਾਜਣ ਨਾ ਕੋਈ ਏ
ਆਪ ਹੱਥੀ ਪਾਲ ਕੇ ਮੁਹੱਬਤ ਮੈਂ ਖੋਈ ਏ
ਮੁਹੱਬਤ ਮੈਂ ਖੋਈ ਏ
ਮੈਂ ਫ਼ਿਰ ਵੀ ਮੇਰੇ ਦਿਲ ਨੂੰ ਹੀ ਸਮਝਾਨੀਆਂ
ਮੈਂ ਫ਼ਿਰ ਵੀ ਮੇਰੇ ਦਿਲ ਨੂੰ ਹੀ ਸਮਝਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਦਿਲ ਜਾਨੀਆ?
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ, ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇਗਾ, ਦਿਲ ਜਾਨੀਆ?
मुझे जब तूने अपने दिल से और घर से निकाला था
तेरे ग़म और तेरे बेटे को मैंने साथ पाला था
अगर तू पहले भी आ जाता तो राहें खुली थीं
तुझे सीने में भर लेने को ये बाँहें खुली थीं
और अब ना फिर से मुझको हार देना
जुदा करने से पहले मार देना
जुदा करने से पहले मार देना
Поcмотреть все песни артиста
Sanatçının diğer albümleri