ਓਹੀ ਤੇਰੀ ਗੱਲਾਂ ਨੇ, ਓਹੀ ਸਵਾਲ ਨੇ
ਨੈਣਾਂ 'ਚ ਅੱਜ ਵੀ ਤੇਰੇ ਓਹੀ ਪਿਆਰ ਐ
ਬੱਚਿਆਂ ਵਾਂਗੂ ਜਿਵੇਂ ਲੜਦੀ ਸੀ ਪਹਿਲਾਂ ਤੂੰ
ਅੱਜ ਵੀ ਸੱਜਣਾ, ਤੇਰਾ ਓਹੀ ਹਾਲ ਐ
ਸੱਚ ਵੀ ਸੁਪਣਾ ਜਿਹਾ ਲਗਦਾ ਐ
ਅੱਜ ਮੈਨੂੰ London ਵੀ Jalandhar ਜਿਹਾ ਲਗਦਾ ਐ
ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ
ਅੱਜ ਫ਼ੇਰ ਪਿਆਰ ਹੋ ਗਿਆ
ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ
ਅੱਜ ਫ਼ੇਰ ਪਿਆਰ ਹੋ ਗਿਆ
♪
ਨੂਰ ਤੇਰਾ ਅੱਜ ਵੀ ਚੰਨ ਤੋਂ ਸੋਹਣਾ ਐ
ਸਾਦਗੀ 'ਚ ਤੇਰੀ ਮੈਂ ਖੁਦ ਨੂੰ ਪਿਰੋਣਾ ਐ
♪
ਨੂਰ ਤੇਰਾ ਅੱਜ ਵੀ ਚੰਨ ਤੋਂ ਸੋਹਣਾ ਐ
ਸਾਦਗੀ 'ਚ ਤੇਰੀ ਮੈਂ ਖੁਦ ਨੂੰ ਪਿਰੋਣਾ ਐ
ਨੈਣਾਂ ਨੇ ਅੱਜ ਮੇਰੇ ਹੱਸ-ਹੱਸ ਰੋਣਾ ਐ
ਤੇਰੇ ਵਰਗਾ ਕੋਈ ਹੋਰ ਨਹੀਓਂ ਹੋਣਾ ਐ
ਸੱਚ ਵੀ ਸੁਪਣਾ ਜਿਹਾ ਲਗਦਾ ਐ
ਅੱਜ ਮੈਨੂੰ London ਵੀ Jalandhar ਜਿਹਾ ਲਗਦਾ ਐ
ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ
ਅੱਜ ਫ਼ੇਰ ਪਿਆਰ ਹੋ ਗਿਆ
ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ
ਅੱਜ ਫ਼ੇਰ ਪਿਆਰ ਹੋ ਗਿਆ
Поcмотреть все песни артиста
Sanatçının diğer albümleri