ਰੱਬ ਵਰਗਾ ਨੂਰ ਤੇਰਾ
ਚੜ੍ਹਿਆ ਫਿਤੂਰ ਤੇਰਾ
ਤੇਰੇ ਪੀਛੇ ਘੁਮਦਾ ਫਿਰਾਂ
ਨੇੜੇ ਤੇਰੇ ਆਉਣ ਨੂੰ ਕਰਦਾ
Love you ਤੈਨੂੰ ਕਹਿਣ ਤੋਂ ਡਰਦਾ
ਤੂੰਹੀ ਦੱਸ ਕੀ ਮੈਂ ਕਰਾਂ
ਹੋ ਛੱਤ ਤੇ ਤੇਰਾ ਜੋ ਆਉਣਾ
ਅੱਖਾਂ ਨਾਲ ਅੱਖਾਂ ਮਿਲਾਣਾ
ਬਿਨ ਬੋਲੇ ਸਬ ਓਹ ਕਹਿ ਜਾਣਾ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹਾਏ ਹੱਥਾਂ ਦੀ ਲਕੀਰਾਂ ਤੇ
ਨਾਮ ਤੇਰਾ ਲਿਖਣਾ ਵੇ
ਸੱਚੀ ਮੁੱਚੀ ਪਾਗਲ ਹੋ ਗਿਆ ਹਾਏ
ਦਿਲ ਨਾਲ ਦਿਲ ਦੀਆਂ ਤੇ
ਹੋ ਗਈਆਂ ਇਹ ਗੱਲਾਂ ਵੇ
ਤੇਰੇ ਬਾਰੇ ਸੋਚੇ ਮਰ ਹੀ ਜਾਵੇ
ਰੱਬ ਤੋਂ ਦੁਆ ਏ ਮੰਗਦਾ ਏ
सो- सो ਕਲਮੇ ਪੜ੍ਹਦਾ ਏ
खुद ना जाने कब तेरा हो गया
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਮਰਜਾਣਿਆ ਦਿਲ ਨਾ ਤੂੰ ਤੋੜੀਂ ਮੇਰਾ
ਵੇ ਦਿਲ ਲੁਟ ਲੈ ਜਾਣ ਵਾਲਿਆ
ਦਿਲ ਲੁਟ ਲੈ ਜਾਣ ਵਾਲਿਆ
ਮਰਜਾਣਿਆ ਹਾਏ ਦਿਲ ਨਾ ਤੂੰ ਤੋੜੀਂ ਮੇਰਾ
ਵੇ ਦਿਲ ਲੁਟ ਲੈ ਜਾਣ ਵਾਲਿਆ
ਦਿਲ ਲੁਟ ਲੈ ਜਾਣ ਵਾਲਿਆ
ਹੋ ਤੈਨੂੰ ਮੰਮੀ ਨਾ ਮਿਲਾਉਣਾ
ਤੈਨੂੰ ਬਸ ਆਪਣਾ ਬਣਾਉਣਾ
ਜਿੰਦ ਤੇਰੇ ਨਾਮ ਮੈਂ ਕਰ ਜਾਣਾ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
ਹੋ ਗਿਆ ਜੋ ਨਹੀ ਹੋਣਾ ਸੀ ਤੇਰੇ ਨਾਲ ਪਿਆਰ
Поcмотреть все песни артиста
Sanatçının diğer albümleri