ਤੂੰ ਮੈਨੂੰ ਛੋੜੀਓ ਨਾ, ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
♪
ਓ, ਆਪਾਂ ਦੋਵਾਂ ਨੇ ਮਿਲ ਕੇ ਇਕ ਘਰ ਬਣਾਇਆ ਏ
ਉਹ ਘਰ ਵਿਚ ਤੀਸਰਾ ਕੋਈ ਕਿਉਂ ਆਇਆ ਏ?
ਓ, ਆਪਾਂ ਦੋਵਾਂ ਨੇ ਮਿਲ ਕੇ ਇਕ ਘਰ ਬਣਾਇਆ ਏ
ਉਹ ਘਰ ਵਿਚ ਤੀਸਰਾ ਕੋਈ ਕਿਉਂ ਆਇਆ ਏ?
ਤੂੰ ਘਰ ਵੋ ਤੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
♪
ਮੈਨੂੰ ਨਫ਼ਰਤ ਸੂਰਜ ਤੋਂ, ਮੈਨੂੰ ਨਫ਼ਰਤ ਤਾਰਿਆਂ ਤੋਂ
ਜੇ ਤੂੰ ਨਾ ਮਿਲਿਆ Jaani, ਨਫ਼ਰਤ ਹੋ ਜੂ ਸ਼ਾਰਿਆਂ ਤੋਂ
ਦੁਨੀਆ ਨੇ ਸੱਤ ਵੇਖੇ ਖੜ੍ਹ ਕੇ ਕਿਨਾਰਿਆਂ ਤੋਂ
ਅੱਠਵਾਂ ਸਮੁੰਦਰ ਮੇਰਾ ਹੋਊ, ਮੇਰੇ ਹੰਝੂ ਖ਼ਾਰਿਆਂ ਤੋਂ
ਦੂਰ ਕਹੀਂ ਦੌੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੁੱਖੜਾ ਮੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
ਤੂੰ ਮੈਨੂੰ ਛੋੜੀਓ ਨਾ, ਤੇਰੇ ਬਿਨਾਂ ਮੈਂ ਕੀ ਚੰਨਾ ਵੇ?
Поcмотреть все песни артиста
Sanatçının diğer albümleri