Noor Tung - Bahaane şarkı sözleri
Sanatçı:
Noor Tung
albüm: Black5
ਫਿਰਦੇ ਆ ਲਭਦੇ ਵਰ ਵੇ
ਕ੍ਯੂਂ ਨੀ ਗੱਲ ਕਰਦੈਂ ਘਰ ਵੇ
ਫਿਰਦੇ ਆ ਲਭਦੇ ਵਰ ਵੇ
ਕ੍ਯੂਂ ਨੀ ਗੱਲ ਕਰਦੈਂ ਘਰ ਵੇ
ਗੁੱਸਾ ਬਡਾ ਤੇਰੇ ਉੱਤੇ ਕਲ ਦਾ
ਵੇ ਤਾਂਹੀ ਓ ਵੈਂਵੰਗ ਤੋੜਤੀ ਮੈਂ ਚੰਨਾਂ ਕੰਚ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਵੱਡੀ ਭਾਬੀ ਰਿਸ਼ਤੇ ਦੀ
ਦੱਸ ਜਿਹੀ ਪੌਂਦੀ ਆ
ਤਿੰਨ ਦਿਨ ਹੋ ਗਏ ਮੈਨੂ
ਨੀਂਦ ਜਿਹੀ ਨਾ ਔਂਦੀ ਆ
ਤੇਰੀ ਤਾਂ ਕੋਯੀ ਔਰ ਹੋਵੇ
ਗੱਲ ਏ ਨਾ ਪੌਂਦੀ ਆ
ਡੁੱਬੀ ਮੈਂ ਡੁੱਬੀ ਫਿਕਰਾਂ ਚ ਸਜ੍ਣਾ
ਹੋ ਪੁਛਦੀ ਆ ਸੱਖੀਆਂ ਕ੍ਯੂਂ ਨੀ ਹਸਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਨਿਤ ਨਿਤ ਆਂਖਾ ਕ੍ਯੂਂ ਨੀ
ਪੌਂਦਾ ਗੱਲ ਖਾਨੇ ਤੂ
ਮਿਹੰਗੇ ਪੈਨੇ ਤੈਨੂ ਜਿਹੜੇ
ਲੌਨਾਂ ਏ ਬਹਾਨੇ ਤੂ
Target ਛੱਡ ਕਿੱਥੇ
ਲੌਣਾ ਏ ਨਿਸ਼ਾਨੇ ਤੂ
ਗੁੱਸਾ ਬਡਾ ਬਾਪੂ ਮੇਰੇ ਦਾ ਏ ਚੰਦਰਾ
ਤਾਹੀ ਓ ਵੇ ਮੈਂ ਡਰਦੀ ਘਰੇ ਨੀ ਦਸਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
Noor Tung ਕਲਾਕਾਰਾਂ ਵਾਲੀ
Feeling ਚ ਰਿਹਨਾ ਏ
ਵੱਡੇਆਂ star ਆਂ ਵਿਚ ਉਠਦਾ ਤੇ ਬੇਹਨਾ ਏ
ਮੇਰੀਆਂ ਗੱਲਾਂ ਨੂ ਕ੍ਯੂਂ ਨਾ
Serious ਲੈਨਾ ਏ
ਬਸ ਹੋਗੀ ਹੁੰਨ ਮੇਰੇ ਹਥ ਖੜੇ ਆ
ਚੰਨਾ ਵੇ ਤੇਰੇ ਥੱਕ ਗੀ ਮੈਂ ਕੰਨ ਕੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
ਛੱਡ ਸੱਜਣਾ ਵੇ ਗੱਲ
ਤੇਰੇ ਨਹੀਓ ਵੱਸ ਦੀ
Поcмотреть все песни артиста
Sanatçının diğer albümleri