Kishore Kumar Hits

Tann Badwal - Daromdaar şarkı sözleri

Sanatçı: Tann Badwal

albüm: Daromdaar

ਮੁੜ ਜਾ ਮੁੜ ਜਾ ਸੱਚੀਂ ਸਰਹੱਦ ਕਰ ਦਿਆਂਗੇ
ਲੁਕ ਜਾ ਲੁਕ ਜਾ ਜਾਚਨਾ ਰੱਦ ਕਰ ਦਿਆਂਗੇ
ਨਾ ਗੱਲਾਂ ਦੇ ਵਿੱਚ ਆਵੇ
ਨਾ ਹੋਰ ਭੁਲੇਖੇ ਖਾਵੇ
ਮੇਰੀ ਇਹ ਵੀ ਗੱਲ ਲਿਖਾਵੇ ਕਿ ਕੋਈ ਨਾਲ ਨਹੀਂ ਖੜ੍ਹਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ

ਹਾਏ ਓਸ ਕੁੜੀ ਦਿਆਂ ਖ਼ੁਆਬਾਂ ਦੇ ਨਾਲ ਖੇਡਾਂ ਨੀ ਕਰਦਾ
ਸੂਰਜ ਤੇ ਲਾ ਤੀ ਜਾਲ਼ੀ, ਕਰ ਤੇ ਛੂ ਮੰਤਰ ਤਾਰੇ
ਹੁਣ ਕੀ ਦਿਨ ਤੇ ਕੀ ਰਾਤਾਂ, ਅਰਸ਼ਾਂ ਤੇ ਫਿੱਟ ਫ਼ੁਆਰੇ
ਕਰ ਤੇ ਛੂ ਮੰਤਰ ਮੈਂ ਤਾਰੇ, ਅਰਸ਼ਾਂ ਤੇ ਫਿੱਟ ਫ਼ੁਆਰੇ
ਨਾ ਸੁੱਕੇ ਸਾਵਣ ਸਾਰੇ ਜੇ ਆਂ ਪਾਣੀ ਤੇ ਤਰਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦਿਆਂ ਖ਼ੁਆਬਾਂ ਦੇ ਨਾਲ ਖੇਡਾਂ ਨੀ ਕਰਦਾ
ਚਾਹੇ ਲੱਗ ਜਾਵੇ ਅਰਸਾ, ਆਉਂਦੀ ਰਹਿ ਨਹਿਰੇ ਨਹਿਰੇ
ਤਨ ਕਰ ਗਿਆ ਪਾਰ ਪਹਾੜੀ, ਨੀ ਉਹ ਪਾਰ ਕਰ ਗਿਆ ਸਹਿਰੇ
ਆਉਂਦੀ ਰਹਿ ਨਾ ਨਹਿਰੇ ਨਹਿਰੇ, ਮੈਂ ਪਾਰ ਕਰ ਗਿਆ ਸਹਿਰੇ
ਹੁਣ ਦਿਨ ਵੇਲ਼ੇ ਵੀ ਪਹਿਰੇ ਨੇ ਕੋਈ ਪੱਤਾ ਨੀ ਝੜ੍ਹਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦਿਆਂ ਖ਼ੁਆਬਾਂ ਦੇ ਨਾਲ ਖੇਡਾਂ ਨੀ ਕਰਦਾ

Поcмотреть все песни артиста

Sanatçının diğer albümleri

Benzer Sanatçılar