ਮੌਸਮ ਬਦਲੇ ਤੱਤੀਆਂ ਰੁੱਤਾਂ ਠਾਰ ਤੀਆਂ
ਨੀ ਕਿੰਨਿਆਂ ਨੂੰ ਸੁੱਚੀਆਂ ਅੱਖਾਂ ਮਾਰ ਤੀਆਂ
ਮੌਸਮ ਬਦਲੇ ਤੱਤੀਆਂ ਰੁੱਤਾਂ ਠਾਰ ਤੀਆਂ
ਨੀ ਕਿੰਨਿਆਂ ਨੂੰ ਸੁੱਚੀਆਂ ਅੱਖਾਂ ਮਾਰ ਤੀਆਂ
ਕਿਸ ਚੰਦਰੇ ਨੇ ਜ਼ਹਿਰ ਪਿਆਲਾ ਪੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਤੈਂ ਮਿੱਟੀ ਦੇ ਕਲਬੂਤ ਕੁੜੇ
ਤੈਂ ਮਿੱਟੀ ਦੇ ਕਲਬੂਤ ਕੁੜੇ ਸੰਗਮਰਮਰ ਨਾਲ ਲਬੇੜੇ ਨੀ
ਮੈਂ ਲੈੱਟਾਂ ਲਾਹੁੰਦਾ ਤਿਲਕ ਗਿਆ ਤਾਜ ਮਹਿਲ ਤੋਂ ਤੇਰੇ ਨੀ
ਤਾਜ ਮਹਿਲ ਤੋਂ ਤੇਰੇ ਨੀ
ਰਹਿ ਗਿਆ ਤਾਂ ਤਨ ਤੇ ਸੈਡ ਗਾਉਣ ਦਾ ਫੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਮੈਨੂੰ ਫੋਨ ਕਰਨ ਤੋਂ ਡੱਕਦੀ ਸੀ
ਮੈਨੂੰ ਫੋਨ ਕਰਨ ਤੋਂ ਡੱਕਦੀ ਸੀ ਘੜੀ ਘੜੀ ਨਾ ਕਰਿਆ ਕਰ
ਹਾਂ ਨੇ ਮੁੰਡੇ ਵੀ ਦੋਸਤ ਮੇਰੇ ਵੇ ਇਸ ਗੱਲੋਂ ਨਾ ਸੜਿਆ ਕਰ
ਫੋਨ ਕਰਨ ਤੋਂ ਡੱਕਦੀ ਸੀ ਘੜੀ ਘੜੀ ਨਾ ਕਰਿਆ ਕਰ
ਹਾਂ ਨੇ ਮੁੰਡੇ ਵੀ ਦੋਸਤ ਮੇਰੇ ਇਸ ਗੱਲੋਂ ਨਾ ਸੜਿਆ ਕਰ
ਅਸੀਂ ਦਿਲ ਵੀ ਟਾਂਕਾ ਸਾੜ ਸਾੜ ਤੇ ਸੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
Поcмотреть все песни артиста
Sanatçının diğer albümleri