Desi Crew, Desi Crew, Desi Crew
ਆਹ, ਮਾੜ੍ਹਾ ਜਾ Jigar ਨੂੰ ਸੁਣਕੇ
ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
ਓ, ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ (plazoo ਉੱਤੇ ਰੌਂਦਾ ਦੀਆਂ ਬੂਟੀਆਂ)
ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ
ਓ, ਠਾਠਾਂ ਮਾਰਦੀ ਦਲੇਰੀ ਨਾਰ ਦੀ, ਮੁੱਖ ਵੇਖਿਆ ਮੈਂ red ਚੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
(ਹੋ-ਹੋ)
ਚਰਖ਼ਾ ਵੀ ਜਾਣਦੀ ਤੇ Gypsy ਵੀ ਜਾਣਦੀ (Gypsy ਵੀ ਜਾਣਦੀ)
ਓ, ਕਦੇ-ਕਦੇ ਸ਼ੌਂਕ ਨਾਲ਼ ਬੁਣਾ ਮੰਜੀ ਬਾਣ ਦੀ (ਬੁਣਾ ਮੰਜੀ ਬਾਣ ਦੀ)
ਹੋ, ਗੱਬਰੂ ਦੀ ਪਿੰਡ 'ਚ ਚੜ੍ਹਾਈ ਜਾਨੇ ਮੇਰੀਏ
ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ (ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ)
ਮੈਂ ਅੱਖ ਦੱਬਕੇ ਕੜਾਕ ਕਰਣੈ, ਵੇ ਜੱਟਾ ਅਗਲਾ step fun ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਹੋ, councling'an ਜੱਟੀ ਦੀਆਂ ਮਿੱਤਰਾਂ ਨੇ ਕੀਤੀਆਂ
ਓ, ਨਖ਼ਰੋ ਨੇ ਲੰਡੂਆਂ ਤੋਂ ਝੱਲੀਆਂ ਨੀ ਸੀਟੀਆਂ
ਮੈਂ Jigar ਦੇ ਜ਼ਿਗਰ ਤੇ ਏਸੇ ਗੱਲੋਂ ਮਰਦੀ
ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ (ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ)
ਹੋ, ਨਾਲ਼ੇ ਵੈਰੀਆਂ ਦੀ ਕੰਧ ਤਿੜਕੂ, ਵੇ ਨਾਲ਼ੇ ਪਰਦਾ ਫ਼ਟੂਗਾ ਕੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
(Yeah, yeah)
ਆਹੀ ਗੱਲਾਂ ਕਰਕੇ, ਤੇਰੇ ਤੇ ਗਈ ਆਂ ਡੁੱਲ ਵੇ (ਤੇਰੇ ਤੇ ਗਈ ਆਂ ਡੁੱਲ ਵੇ)
ਓ, ਸੂਟਾਂ ਦੀ ਥਾਂ ਲੈਕੇ ਆਉਣੈ ਕਾਰਤੂਸ ਮੁੱਲ ਵੇ (ਕਾਰਤੂਸ ਮੁੱਲ ਵੇ)
ਹੋ, ਤੇਰੇ ਨਾਲ਼ ਲੱਗੀ ਦੀ ਤਾਂ ਖੁਸ਼ੀ ਬੜੀ ਜੱਟ ਨੂੰ
Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ (Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ)
ਹੋ, ਜਿਹੜਾ ਛਿੱਤਰਾਂ ਦੀ ਭਾਸ਼ਾ ਜਾਣਦਾ, ਵੇ ਉਹ ਗੱਲਾਂ ਨਾਲ਼ ਕਿੱਥੇ ਮੰਨਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
Поcмотреть все песни артиста