Yeah, Proof!
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਮੇਰੇ ਸੋਹਣਿਆਂ, ਮੇਰੇ ਲਾਡਿਆਂ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਸੁਰਮਾ ਵੀ ਚੰਨਾ ਸ਼ਰੀਕਾ ਕਰੇ
ਹਾਏ ਸਾਡੇ ਬਿਨਾਂ ਕਿਹਨੂੰ
ਅੱਖਾਂ 'ਚ ਪਾ ਲਿਆ, ਪਾ ਲਿਆ
ਇੱਕ ਰੋਗ ਹਾਏ ਸਾਨੂੰ ਇਸ਼ਕੇ ਦਾ
ਵੇ ਦੂਜਾ ਤੇਰੀਆ ਉਡੀਕਾਂ ਦਾ ਵੀ
ਲਾ ਲਿਆ, ਲਾ ਲਿਆ
ਬਾਹਾਂ ਤੇ ਹੋਯੁ ਰਿਵਾਜ਼ ਅਸੀ
ਤੇਰਾ ਸਾਹਾਂ ਤੇ ਨਾ ਖਣਵਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਮੇਰੇ ਸੋਹਣਿਆਂ ਮੇਰੇ ਲਾਡਿਆਂ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
♪
ਸਾਰੀਆਂ ਦੇ ਹਾਏ ਚੰਨ ਕੋਲ ਹੁੰਦੇ
ਤੂੰ ਚੰਨਾ ਕਿਹੜੇ ਚੰਨ ਉੱਤੇ
ਘਰ ਪਾ ਲਿਆ, ਪਾ ਲਿਆ
ਸੁਪਨੇ 'ਚ ਵੀ ਆਕੇ ਮਿਲਦਾ ਨੀ
ਹਾਏ ਅਸੀ ਸੁੱਤਿਆ ਨੇ ਵੀ
ਧੋਖਾ ਖਾ ਲਿਆ, ਖਾ ਲਿਆ
ਤੇਰੀ ਦਿੱਤੀ ਮੁੰਦੀ ਨਿਸ਼ਾਨੀ ਨੂੰ
ਕਦੇ ਲਾਹ ਲਿਆ, ਕਦੇ ਪਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
♪
ਅਰਜਣਾ ਵੇ ਤੇਰੇ ਜਾਣ ਪਿੱਛੋਂ
ਹਾਏ ਰੂਪ ਮਹਿਕਦੇ ਨੀ
ਨਾ ਕਦੇ ਸਾਹ ਲਿਆ, ਸਾਹ ਲਿਆ
ਵੇਹਲ ਮਿਲੀ ਤਾਂ ਕਦੇ ਬਹਿਕੇ ਸੋਚੀਂ
ਕੇ ਕੀ ਗਵਾ ਲਿਆ, ਤੇ ਕੀ
ਪਾ ਲਿਆ, ਪਾ ਲਿਆ
ਤੇਰੀ ਯਾਦ ਵਿਚ ਰੁੱਝੀ ਨੇ
ਥਣ ਫਿੱਕੇ ਜਿਹੇ ਸੂਟਾ ਦਾ
ਸਵਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
Поcмотреть все песни артиста
Sanatçının diğer albümleri