ਮੈਂ ਵੀ ਆਵਾ ਜਿੱਥੇ ਓ ਜੇ ਪੁੱਛਾਂ ਕਿੱਥੇ ਓ
ਟਾਗਾਂ ਨਾ ਚੱਕ ਕਹਿ ਦੇਵੇ ਕੰਮ ਦੱਸ
ਨਾਲ ਰੱਖਦਾ ਵੀ ਨੀ ਹੱਸ ਦਾ ਵੀ ਨੀ
ਫੋਟੋ ਲਈ ਹਾਏ ਜਦੋ ਹਾਏ ਮੈਂ ਚੀਜ਼ ਕਹਿਨਿਆਂ
ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
ਹਾਂ ਇੱਕ ਦੋ ਕਰਦੇ ਤਾਰੀਫਾਂ ਤੇ ਕਿ ਜਾਂਦਾ ਏ
ਡੈਟ ਤੇ ਆਉਂਦਾ ਨੀ ਤਰੀਕਾਂ ਉੱਤੇ ਜਾਂਦਾ ਏ
ਨਾਟਕ ਨਾ ਕਰ ਫੁੱਲ ਓਦੇ ਲਈ ਜੇ ਲੈ ਜਾਵਾ
ਆਖੇ ਕੋਈ ਦੇਖ ਲੱਗਾ ਓਹਦੀ ਗੱਡੀ ਚੇ ਵਹਿ ਜਾਵਾ
ਤਾਹਿ ਉਤੋਂ ਦੂਰ ਦੂਰ ਹੋ ਕੇ ਬਹਿਣੀ ਆ
ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
ਹਾਂ ਬੜੀਆਂ ਨੇ ਗੱਲਾਂ ਏਹੇ ਗੱਲਾਂ ਨੇ ਕਿਥੋਂ ਥੁੜੀਆਂ
ਪਾਵੇ ਯਾਰਾਂ ਨਾਲ ਮੇਰੇ ਨਾਲ ਪਾਉਂਦਾ ਨੀ ਸਟੋਰੀਆਂ
ਟੈਮਪੇਰ ਆ ਸ਼ੋਰਟ ਓਹਦਾ ਦਿਲ ਰਹੇ ਡਰਦਾ
ਚੱਜ ਨਾਲ ਬਲਾਉਂਦਾ ਨਹੀਓ ਤਾਂ ਵੀ ਨਹੀਓ ਸਰਦਾ
ਅਰਜਨ ਤੌ ਮੈਂ ਹੋਈ ਫ੍ਰੀਜ਼ ਹੋਈ ਰਹਿਣੀਆਂ
ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
Поcмотреть все песни артиста
Sanatçının diğer albümleri