(Mxrci)
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ।
ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ ।
ਨਜ਼ਰਾਂ ਚਾਹੁੰਦੀਆਂ ਨਾ ਤੈਨੂੰ ਖੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ।
ਨਾ ਸੀ, ਨਾ ਹੈ, ਨਾ ਹੋਣਾ
ਜਿਹੜੇ ਪਾਸੇ ਵੇਖੇ ਓਥੇ ਖਿੜ ਜਾਂਦੇ ਫੁੱਲ ਨੀ
ਜਿੱਧਰ ਨਾ ਦੇਖੇ ਹੋਈ ਓਹਨਾਂ ਤੋਂ ਕੋਈ ਭੁੱਲ ਨੀ।
ਜਿਹੜੇ ਪਾਸੇ ਵੇਖੇ ਓਥੇ ਖਿੜ ਜਾਂਦੇ ਫੁੱਲ ਨੀ
ਜਿੱਧਰ ਨਾ ਦੇਖੇ ਹੋਈ ਓਹਨਾਂ ਤੋਂ ਕੋਈ ਭੁੱਲ ਨੀ।
ਤੇਰੇ ਬਿਨ ਸਾਡਾ ਕੀ ਜਿਉਣਾ
ਤੇਰੇ ਬਿਨ ਸਾਡਾ ਕੀ ਜਿਉਣਾ।
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ।
ਨਾ ਸੀ, ਨਾ ਹੈ, ਨਾ ਹੋਣਾ
(ਨਾ ਸੀ, ਨਾ ਹੈ, ਨਾ ਹੋਣਾ)
ਤੇਰੇ ਨਾਲ ਤੁਰਣੇ ਨੂੰ ਸਾਨੂੰ ਰਾਹ ਚਾਹੀਦੇ
ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ ।
(ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ)
"ਅਰਜਨਾ" ਤੈਨੂੰ ਸਾਹਾਂ 'ਚ ਪਰੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ।
ਨਾ ਸੀ, ਨਾ ਹੈ, ਨਾ ਹੋਣਾ
(ਨਾ ਸੀ, ਨਾ ਹੈ, ਨਾ ਹੋਣਾ)
(ਕੋਈ ਤੇਰੇ ਤੋਂ ਵੱਧ ਸੋਹਣਾ)
ਨਾ ਸੀ, ਨਾ ਹੈ, ਨਾ ਹੋਣਾ।
ਨਾ ਸੀ, ਨਾ ਹੈ, ਨਾ ਹੋਣਾ।
Поcмотреть все песни артиста