Mxrci
ਮੈਂ show ਤੇ
ਓਹ shift'an ਤੇ
ਰੋਕਾਂ ਨੇ ਇਸ਼ਕਾਂ ਤੇ
ਕੋਲ਼ੋਂ ਨਾ ਹਿਲਣਾ
ਹੁਣ ਜਦੋਂ ਵੀ ਮਿਲ਼ਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹੁਣ ਜਦ ਵੀ ਮਿਲ਼ਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ, ਹਾਂ... ਹਾਂ, ਹਾਂ
ਦੂਰੀਆਂ ਨੇ ਮਜ਼ਬੂਰੀਆਂ ਨੇ
ਚੱਲਦੇ ਆਂ, ਡਰਦੇ ਆਂ
ਅਸੀਂ ਜਰਦੇ ਆਂ
ਜਿਉਂਦੇ ਜੀ ਮਿਲਣੇ ਨੂੰ
ਪਲ਼-ਪਲ਼ ਮਰਦੇ ਆਂ
ਅਸੀਂ ਮਰਦੇ ਆਂ
ਐਵੇਂ ਨਹੀਂ ਟੁੱਟ ਕੇ ਬਹਿੰਦੇ
ਅਸੀਂ ਟੁੱਕੜੇ ਦਿਲ ਦੇ ਆਂ
ਹੁਣ ਜਦ ਵੀ ਮਿਲ਼ਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹੁਣ ਜਦ ਵੀ ਮਿਲ਼ਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ, ਹਾਂ... ਹਾਂ, ਹਾਂ
(ਹੁਣ ਜਦ ਵੀ ਮਿਲ਼ਦੇ ਆਂ)
(ਅਸੀਂ ਮਸਾਂ ਹੀ ਮਿਲਦੇ ਆਂ)
(ਹਾਂ, ਹਾਂ... ਹਾਂ, ਹਾਂ)
ਹੋ, ਰਾਤਾਂ ਲੰਮੀਆਂ ਕੱਟਣੀਆਂ
ਰੋਗ ਸਾਨੂੰ ਲਾਵੀਂ ਨਾ, ਸਾਨੂੰ ਲਾਵੀਂ ਨਾ
ਕਦੇ ਐਸਾ ਆਜਾ
ਫ਼ਿਰ ਮੁੜ੍ਹਕੇ ਜਾਵੀਂ ਨਾ, ਹਾਏ ਜਾਵੀਂ ਨਾ
ਵਿੱਛੜ ਕੇ ਸੁੱਕ ਜਾਈਏ
Arjan'ਆਂ ਇੱਕ ਹੋ ਕੇ ਖਿਲਦੇ ਆਂ
ਹੁਣ ਜਦ ਵੀ ਮਿਲ਼ਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ, ਹਾਂ... ਹਾਂ, ਹਾਂ
(ਹੁਣ ਜਦ ਵੀ ਮਿਲ਼ਦੇ ਆਂ)
(ਅਸੀਂ ਮਸਾਂ ਹੀ ਮਿਲਦੇ ਆਂ)
(ਹਾਂ, ਹਾਂ... ਹਾਂ, ਹਾਂ)
Поcмотреть все песни артиста
Sanatçının diğer albümleri