ਹਾਏ Bottle ਸੀ ਇੱਕ ਜਾਣੇ ਚਾਰ ਹੁੰਦੇ ਸੀ
College ਚ ਪੀਂਦੇ ਯਾਰ ਹੁੰਦੇ ਸੀ
ਹੋ Degree ਦੇ ਪਿੱਛੇ ਪਿੰਡ ਆਉਣਾ ਪੈ ਗਿਆ
ਹਾਏ ਪੈਗ ਨੂੰ ਕਿ ਸੀਨੇ ਨਾਲ ਲਾਉਣਾ ਪੈ ਗਿਆ
ਓ ਮਿੱਤਰਾਂ ਨੂੰ PR ਬਿੱਲੋ ਲੈ ਆਈ ਬਹਾਰ
ਲੈ ਆਈ ਬਹਾਰ ਮਿੱਤਰਾਂ ਨੂੰ PR
ਕਾਮੋ ਆਕੇ ਡੱਟ ਪੱਟ ਦੇ ਰਹੇ
ਨੀ ਸਾਥ ਘੱਟਦੇ ਰਹੇ ਪੈਗ ਵੱਧਦੇ ਰਹੇ
ਪੈਗ ਵੱਧਦੇ ਰਹੇ ਨੀ ਸਾਥ ਘੱਟਦੇ ਰਹੇ
ਪੈਸੇ ਪਾਕੇ ਲਿਆਉਂਦੇ ਸੀ ਹੁਣ ਥੋੜ ਕੋਈ ਨਾ
ਪਰ Hostel ਪੀਤੀ ਆਲੀ ਲੋਰ ਕੋਈ ਨਾ
ਹੁਣ ਨੀਂਦ ਸੋਖੀ ਆਜੁ ਮਜਬੂਰ ਹੋ ਗਏ
ਇੰਨਾ ਜੋ ਪੱਲੇ ਜੋ ਸਰੂਰ ਹੋ ਗਏ
ਹਾਏ ਬੋਨਟਾਂ ਤੇ ਬਾਰ ਲੱਭਦੇ ਨੀ ਯਾਰ
ਲੱਭਦੇ ਨੀ ਯਾਰ ਹੁਣ ਬੋਨਟਾਂ ਤੇ ਬਾਰ
ਵੈਲ ਲੱਭਦੇ ਨੀ ਜੋ ਯਾਰਾਂ ਨਾਲ ਖੱਟ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਹੋ ਟੱਪਿਆਂ ਕਿ ਮੋੜ ਕੇ ਲਿਆਵਾਂ ਛੱਲਾਂ ਨੂੰ
ਮੱਲਾਂ ਨੂੰ ਘਿਓ ਤੇ ਦਾਰੂ ਹੁੰਦੀ ਗੱਲਾਂ ਨੂੰ
ਹਾਏ ਚੁੱਪ ਕਿੱਤੇ ਬੋਤਲ ਮੰਗਾ ਲੈਣੇ ਆ
ਆਪ ਕਹੀਏ ਆਪ ਹੀ ਸੁਣਾ ਲੈਣੇ ਆ
ਹੋ ਕਰਕੇ ਸੇਹਲੀ ਯਾਦ ਕੋਈ ਲਾਵੇ ਨਾ ਸਵਾਦ
ਲਾਵੇ ਨਾ ਸਵਾਦ ਹਾਏ ਕਰਕੇ ਸੇਹਲੀ ਯਾਦ
ਆਪ ਪੱਟੇ ਗਏ ਜ੍ਹਿਨਾਂ ਨੂੰ ਪੱਟ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਹਾਏ ਸੋਫੀ ਜਿਹੇ ਵਿਆਹਾਂ ਚ ਵੀ ਗਾਹ ਪਾਉਂਦੇ ਸੀ
ਬਾਹਰ ਜਾਕੇ ਗੱਡੀਆਂ ਚੋ ਲਾਹ ਆਉਂਦੇ ਸੀ
ਹਾਏ ਬੜੀ ਆ ਜਵਾਨੀ ਚੜ੍ਹਦੀ
ਲੰਘ ਜਾਵੇ ਨਾ ਸਵੇਰ ਦੀ Flight ਵਰਗੀ
ਹੋ ਚੇਤੇ ਅਰਜਨ ਰੱਖੇ ਆਪਾਂ ਛੇਤੀ ਹੋਈਏ ਇਕੱਠੇ
ਛੇਤੀ ਹੋਈਏ ਇਕੱਠੇ ਚੇਤੇ ਅਰਜਨ ਰੱਖੇ
Busy ਹੋ ਗੇ ਗੱਲਾਂ ਜਿਹੜੀਆਂ ਤੌ ਬੱਚ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
Поcмотреть все песни артиста
Sanatçının diğer albümleri