Kishore Kumar Hits

Arjan Dhillon - Jaan Vaariye şarkı sözleri

Sanatçı: Arjan Dhillon

albüm: Saroor


ਹੋ ਦੇਖ ਦੇਖ ਲਹਿੰਦੀਆਂ ਨੇ ਭੁੱਖਾਂ ਸੋਹਣੀਏ
ਹੋ ਹੁਣ ਤਕ ਲਹਿੰਦੀਆਂ ਨੇ ਸੁੱਖਾਂ ਸੋਹਣੀਏ
ਹਾਏ ਦੇਖ ਦੇਖ ਲਹਿੰਦੀਆਂ ਨੇ ਭੁੱਖਾਂ ਸੋਹਣੀਏ
ਹੋ ਹੁਣ ਤਕ ਲਹਿੰਦੀਆਂ ਨੇ ਸੁੱਖਾਂ ਸੋਹਣੀਏ
ਪੱਟ ਲੈਣ ਕਿ ਸਾਡਾ ਦੁੱਖਾਂ ਸੋਹਣੀਏ
ਕੇਹੜਾ ਲੈਜੂ ਜਿੱਥੇ ਜੜ੍ਹ ਦੀਏ ਜਿੰਦੇ
ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ
ਹੋ ਹੜ ਦੇ ਪਾਣੀ ਵਾਂਗੂ ਕਾਬੂ ਆਉਂਦੇ ਨੀ
ਹੋ ਸਾਡੇ ਜਿਹੇ ਯਾਰ ਸੋਖੇ ਜੇ ਥਿਆਉਂਦੇ ਨੀ
ਹੜ ਦੇ ਪਾਣੀ ਵਾਂਗੂ ਕਾਬੂ ਆਉਂਦੇ ਨੀ
ਹੋ ਸਾਡੇ ਜਿਹੇ ਯਾਰ ਸੋਖੇ ਜੇ ਥਿਆਉਂਦੇ ਨੀ
ਗੱਡੀਆਂ ਚ ਬੈਠੇ ਜਿਹੜੇ ਨਾਲ ਖੜੇ ਆ
ਸੋਚੀ ਨਾ ਤੂੰ ਐਵੇ ਨਗ ਪੂਰੇ ਕਰੇ ਆ
ਤੇਰੀ ਧੋਣ ਜਿੱਡੀ ਬੋਤਲ ਮੁਕਾ ਦੀਨੇ ਆ
ਧੋਣ ਜਿੱਡੀ ਬੋਤਲ ਮੁਕਾ ਦੀਨੇ ਆ
ਹੋ ਹੋਜੇ ਜਦੋ ਇਕੱਠੇ ਉਂਝ ਨਿੱਤ ਤਾਂ ਨੀ ਪੀਂਦੇ
ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ
ਹਾਏ ਓਹਦੇ ਧੰਨਭਾਗ ਜਿਦੇ ਨਾਲ ਲਿਹਾਜ ਨੀ
ਹਾਏ ਗੱਬਰੂ ਆ ਕਾਹਦੇ ਦਾਖਾਂ ਦੇ ਆ ਬਾਗ ਨੀ
ਹਾਏ ਓਹਦੇ ਧੰਨਭਾਗ ਜਿਦੇ ਨਾਲ ਲਿਹਾਜ ਨੀ
ਹਾਏ ਗੱਬਰੂ ਆ ਕਾਹਦੇ ਦਾਖਾਂ ਦੇ ਆ ਬਾਗ ਨੀ
ਹਾਏ ਜਦ ਜਾਣਾ ਹੈ ਆਖ਼ਿਰੀ ਚਾਰ ਮੋਡਿਆਂ ਤੇ ਹੋਕੇ
ਕਾਹਤੋਂ ਜਿਓਣਾ ਹੈ ਗੋਡਿਆਂ ਤੇ ਹੋਕੇ
ਹੋ ਦਿਲ ਜਿਹੀ ਚੀਜ ਦੀ ਕਿ ਖੈਰ ਮੰਗੀਏ
ਦਿਲ ਜਿਹੀ ਚੀਜ ਦੀ ਕਿ ਖੈਰ ਮੰਗੀਏ
ਟੁੱਟ ਜੇ ਦਵਾਈ ਵੈਦ ਵੀ ਨੀ ਦਿੰਦੇ
ਵੈਦ ਵੀ ਨੀ ਦਿੰਦੇ, ਵੈਦ ਵੀ ਨੀ ਦਿੰਦੇ
ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਸੇਡ ਵੀ ਨੀ ਦਿੰਦੇ ਹਾਏ ਸੇਡ ਵੀ ਨੀ ਦਿੰਦੇ
ਹਾਏ ਕਰਦੀਆ ਅੜੀਆਂ ਤੂੰ ਜਾਣ ਜਾਣ ਕੇ
ਹਾਏ ਨਿੱਕੀ ਹੁੰਦੀ ਰਹੀ ਲੱਗਦੀ ਏ ਨਾਨਕੇ
ਹੋ ਕਰਦੀਆ ਅੜੀਆਂ ਤੂੰ ਜਾਣ ਜਾਣ ਕੇ
ਹਾਏ ਨਿੱਕੀ ਹੁੰਦੀ ਰਹੀ ਲੱਗਦੀ ਏ ਨਾਨਕੇ
ਹੋ ਜਿਹੜੀ ਗੱਲ ਕਰੇ ਤੂੰ ਘੁਮਾ ਕੇ ਕਰਦੀ
ਅਰਜਨ ਸੁਣਦੀ ਹੋਵੇ ਗੀ ਲੱਗਦੀ
ਓ ਤੂੰ ਮਿੱਤਰਾਂ ਦੇ ਭਾਗਾਂ ਨੂੰ ਕਵਾਰੀ ਫਿਰਦੀ
ਮਿੱਤਰਾਂ ਦੇ ਭਾਗਾਂ ਨੂੰ ਕਵਾਰੀ ਫਿਰਦੀ
ਤੇਰੇ ਕਰਮਾਂ ਨੂੰ ਅਸੀ ਹੋਰ ਨਾਲ ਨੀ ਬਹਿੰਦੇ
ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ
ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ
ਸਾਈਡ ਵੀ ਨੀ ਦਿੰਦੇ ਹਾਏ ਸੇਡ ਵੀ ਨੀ ਦਿੰਦੇ

Поcмотреть все песни артиста

Sanatçının diğer albümleri

Benzer Sanatçılar