ਨਿੱਤ ਹੀ ਕਰਦਾ ਕੱਲ ਵੀ Message ਕਰੇਆ ਸੀ
ਆਉਣਾ ਨੀ Reply ਮੰਨ ਜਾ ਡਰਇਆ ਸੀ
ਸ਼ੁਕਰ ਹੈ ਮੁਸ਼ਕਿਲ ਹੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਹੋ ਓਹਨੂੰ ਜੱਗ ਦੀਆਂ ਨਜ਼ਰਾਂ ਤੌ ਲੂਕਾ ਲਈਏ
ਅੱਖਾਂ ਚ ਬੱਸ ਜੇ ਅੰਦਰੋਂ ਕੁੰਡੇ ਲਾ ਲਈਏ
ਓਹਦੇ ਰੇਸ਼ਮੀ ਸਾਹਾਂ ਨੇ ਮੇਰਾ ਨਾਲ ਲਿਆ
ਹਾਏ ਰੂਹ ਸਾਡੀ ਮਲ ਮਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਹਾਏ ਨੀਂਦ ਦੇ ਸੋਤੇ ਓਹੋ ਜਿੱਤੇ ਅਸੀ ਹਾਰ ਗਏ
ਸਾਨੂੰ ਰਾਤ ਦੀ ਸੂਲੀ ਉੱਤੇ ਚਾੜ ਗਏ
ਸੁਤੇ ਪਏ ਓ ਜਾਗਣ ਮੇਰੇ ਖਿਆਲਾਂ ਚ
ਯਾਦਾਂ ਵਿਚ ਹੱਲ-ਚੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਓ ਜਿੰਦੇ ਜਿੰਨੇ ਨੇ ਓਹਨੇ ਪਾ ਲਿਆ ਏ
ਸਾਡਾ ਹਿੱਸਾ ਏ ਦੂਰੀ ਨੇ ਖਾ ਲਿਆ ਹੈ
ਅਰਜਨਾ ਮੰਗੇ ਹੱਕ ਬਣਦਾ ਓਹਤੋਂ
ਰੀਝਾਂ ਤੌ ਨਾ ਚੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
Поcмотреть все песни артиста
Sanatçının diğer albümleri