ਹੋ ਜੱਟੀਏ ਜਦੋ ਮੈਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ
ਅੱਖਾਂ ਜਿਹੀ ਨਾਲ ਜਦੋ ਤੈਨੂੰ ਮੱਥਾ ਟੇਕਿਆ ਸੀ
ਤੇਰੀ ਵੀ ਜਵਾਨੀ ਓਦੋ ਚੋ ਰਹੀ ਸੀ ਜੱਟੀਏ
ਸਾਡੀ ਗੱਲ ਬਾਤ ਓਦੋ ਹੋ ਰਹੀ ਸੀ ਜੱਟੀਏ
ਮੋਢੇ ਮਾਰ ਮਾਰ ਥਮ ਢੋਣ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਹੋ ਨਵਾਂ ਨਵਾਂ ਹਾਏ ਪਿਆ ਚਸਕਾ ਨਾਜਾਇਜ ਦਾ ਸੀ
ਹਾਏ ਝਾਕਦੇ ਸੀ ਕਿਹਦਾ ਢੋਲਾ ਕਿੰਨੇ ਸੇਜ ਨਾ ਨੀ
ਹਾਏ ਤੂੰ ਪਹਿਲੀ ਵਾਰੀ ਤੂੰ ਸਟੇਟ ਜਿਹੇ ਕਰਾਏ ਸੀ ਨੀ
ਜੋਬਨ ਸੀ ਕੰਡੇ ਤੇ ਫੈਸ਼ਨ ਥਿਆਏ ਸੀ ਨੀ
ਫੋਨਾਂ ਉੱਤੇ ਰੋਲੇ ਜਿਹੇ ਮਕੋਨ ਜਿਹੇ ਲੱਗੇ ਸੀ ਨੀ
ਨਾਲ ਦੇ ਨੀ ਸੇਹਲੀਆਂ ਘੁਮਾਣ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
Поcмотреть все песни артиста
Sanatçının diğer albümleri