ਦਿਲ ਸੇ ਬਾਂਧ ਦਿਲ ਦੀਆਂ ਡੋਰੀਆਂ
जग से बना आज ज़रा दूरियाँ
इश्क़ अलख, हाँ, दिल में जगा के
सूफ़ियों के जैसे ख़ुद को लुटा के
ਇਸ਼ਕ ਦੇ ਨਾਂ ਅਪਨੀ ਸਾਹ ਕਰੀਏ
ਨੀ ਅੜੀਏ, ਚਲ ਇਸ਼ਕ ਪੌੜੀਆਂ ਚੜ੍ਹੀਏ
ਨੀ ਅੜੀਏ, ਚਲ ਇਸ਼ਕ ਇਬਾਦਤ ਕਰੀਏ
ਨੀ ਅੜੀਏ, ਚਲ ਇਸ਼ਕ ਪੌੜੀਆਂ ਚੜ੍ਹੀਏ
ਨੀ ਅੜੀਏ, ਚਲ ਇਸ਼ਕ ਇਬਾਦਤ ਕਰੀਏ
♪
रब की ही तरह, हाँ, तेरे सिवा कोई नहीं दिखता
ਤੇਰੇ ਹੀ ਨਾਲ ਹਾਂ ਮੈਨੂੰ ਤਾਂ ਲਗੇ ਸਾਹਾਂ ਜਿਹਾ ਰਿਸ਼ਤਾ
ਇੱਕ-ਦੂਜੇ ਵਿੱਚ ਦੋਨੋਂ ਹੀ ਰੰਗ ਕੇ
ख़यालों में उड़ के दोनों पतंग से
ਇਸ਼ਕ ਦੇ ਨਾਮ ਅਪਨੀ ਸਾਹ ਕਰੀਏ
ਨੀ ਅੜੀਏ, ਚਲ ਇਸ਼ਕ ਪੌੜੀਆਂ ਚੜ੍ਹੀਏ
ਨੀ ਅੜੀਏ, ਚਲ ਇਸ਼ਕ ਇਬਾਦਤ ਕਰੀਏ
ਨੀ ਅੜੀਏ, ਚਲ ਇਸ਼ਕ ਪੌੜੀਆਂ ਚੜ੍ਹੀਏ
ਨੀ ਅੜੀਏ, ਚਲ ਇਸ਼ਕ ਇਬਾਦਤ ਕਰੀਏ
ਇਸ਼ਕ ਇਬਾਦਤ ਕਰੀਏ
ਅੜੀਏ, ਚਲ ਇਸ਼ਕ ਪੌੜੀਆਂ ਚੜ੍ਹੀਏ
Поcмотреть все песни артиста
Sanatçının diğer albümleri