Kishore Kumar Hits

Sara Gurpal - Kudiyan şarkı sözleri

Sanatçı: Sara Gurpal

albüm: Kudiyan


ਗੋਰੇ-ਗੋਰੇ ਰੰਗ ਸੱਭ ਲੱਗਣ ਕਮਾਲ
ਮੁੰਡੇ ਖੁੰਡੇ ਚੁੰਮ-ਚੁੰਮ ਸੁੱਟਣ ਰੁਮਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ
ਹਾਏ-ਓ ਰੱਬਾ, ਸਾਰੇ ਨੇ ਹੈਰਾਨ ਹੋ ਗਏ
ਅੰਬਰਾਂ ਦੇ ਤਾਰੇ ਪਰੇਸ਼ਾਨ ਹੋ ਗਏ
ਹੱਥਾਂ ਵਿੱਚੋਂ ਛੁੱਟ ਗਈ glassy ਚੰਦਰੀ
ਸੱਚੀ ਦੱਸਾਂ, ਬੜੇ ਨੁਕਸਾਨ ਹੋ ਗਏ
ਹਾਏ ਜੀ, ਰੌਲ਼ਾ ਪੈ ਗਿਆ ਤੇ ਮੱਚ ਗਈ ਬਵਾਲ
ਹਾਏ ਜੀ, ਰੌਲ਼ਾ ਪੈ ਗਿਆ ਤੇ ਮੱਚ ਗਈ ਬਵਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ
ਮੁੰਡੇ ਖੁੰਡੇ ਚੁੰਮ-ਚੁੰਮ ਸੁੱਟਣ ਰੁਮਾਲ
ਮੁੰਡੇ ਖੁੰਡੇ ਚੁੰਮ-ਚੁੰਮ ਸੁੱਟਣ ਰੁਮਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ
Club ਵਿੱਚ ਆਈ ਜਦੋਂ ਕੁੜੀਆਂ ਦੇ ਨਾਲ

Поcмотреть все песни артиста

Sanatçının diğer albümleri

Benzer Sanatçılar