Kay Vee Singh - Movie şarkı sözleri
Sanatçı:
Kay Vee Singh
albüm: Movie
ਓਹ! ਕਾਤੋਂ ਇੰਨੀ ਕਰਦੇ ਕੰਜੂਸੀ ਸ਼ੋਨਿਆ
ਮੈਂ ਕੇਦਾ daimond ਦੀ ring ਮੰਗ ਲਈ
ਹੋ ਮੰਗੇਆ ਤੇਥੋਂ ਤੇਰਾ time ਸ਼ੋਨੀਆ
ਮੇਰੇ face ਤੇ smile ਔਨ ਲਈ
ਓਹ! ਕਾਤੋਂ ਇੰਨੀ ਕਰਦੇ ਕੰਜੂਸੀ ਸ਼ੋਨਿਆ
ਮੈਂ ਕੇਦਾ daimond ਦੀ ring ਮੰਗ ਲਈ
ਹੋ ਮੰਗੇਆ ਤੇਥੋਂ ਤੇਰਾ time ਸ਼ੋਨਿਆ
ਮੇਰੇ face ਤੇ smile ਔਨ ਲਈ
ਮੈਂ ready ਹੋਕੇ ਰੋਜ ਬੈਠੀ ਰਹਿਣੀ ਆ
Ready ਹੋਕੇ ਰੋਜ਼ ਬੈਠੀ ਰੈਨਿ ਆ
ਪਰ ਚਕਦਾ ਨੀ ਮੇਰੀ call ਤੂ
(ਪਰ ਚਕਦਾ ਨੀ ਮੇਰੀ call ਤੂ)
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
(ਕੀਤਾ)
ਹਾ ਕਦੇ-ਕਦੇ ਮੈਨੂੰ feel ਹੁੰਦਾ ਮੁੰਡੇਆ
ਵੀ ਤੇਰਾ ਮੇਰੇ ਨਾਲ ਜਾਂਨ ਨੂ ਨੀ ਦਿਲ ਕਰਦਾ
ਮੇਰੀ ਵਾਰੀ ਔਂਦੇ ਨੇ ਬਹਾਨੇ ਪੇਹਲੇ number ਤੇ
ਯਾਰਾਂ ਨਾਲ ਬੈਠਾ ਰੈਨਾ chill ਕਰਦਾ
ਕਦੇ-ਕਦੇ ਮੈਨੂੰ feel ਹੁੰਦਾ ਮੁੰਡੇਆ
ਵੀ ਤੇਰਾ ਮੇਰੇ ਨਾਲ ਜਾਂਨ ਨੂ ਨੀ ਦਿਲ ਕਰਦਾ
ਮੇਰੀ ਵਾਰੀ ਔਂਦੇ ਨੇ ਬਹਾਨੇ ਪੇਹਲੇ number ਤੇ
ਯਾਰਾਂ ਨਾਲ ਬੈਠਾ ਰੈਨਾ chill ਕਰਦਾ
ਹੋ ਕਦੇ shopping ਕਰਾਦੇ ਮੈਨੂੰ ਸੋਨਿਆ
Shopping ਕਰਾਦੇ ਕਦੇ ਸੋਨਿਆ
ਜਿਦੇ ਰੋਜ-ਰੋਜ ਲਾਰੇ ਲੈਨ੍ਨਾ ਤੂ
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
ਹਾ busy ਹੋਂਦਾ daily ਨਾਲ ਹੁਂਦੀ ਕੇਡੀ ਸਹੇਲੀ
ਦਸ ਰੋਜ ਦਾ ਸਿਯਪ੍ਪ ਵੇ ਤੁ ਪਾਈ ਰਥਦੇ
ਜਿਨ੍ਨਾ ਕੁਡਿਆਂ ਨਾ link ਤੁ ਬਨਾਈ ਰਥਦੇ
Busy ਹੋਂਦਾ daily ਨਾਲ ਹੁਂਦੀ ਕੇਡੀ ਸਹੇਲੀ
ਦਸ ਰੋਜ ਦਾ ਸਿਯਪ੍ਪ ਵੇ ਤੁ ਪਾਈ ਰਥਦੇ
ਜਿਨ੍ਨਾ ਕੁਡਿਆਂ ਨਾ link ਤੁ ਬਨਾਈ ਰਥਦੇ
ਰਿਕ੍ਕੀ ਮਲ੍ਲੀ ਤੈਨ੍ਨੁ ਪ੍ਯਰ ਹਕਂ ਸੋਨਿਆ
ਐਨ੍ਨਾ ਜ਼ਯ੍ਦਾ ਤੈਨ੍ਨੁ ਪ੍ਯਰ ਹਕਂ ਸੋਨਿਆ
ਜਿਨ੍ਨਾ ਕਰਦੀ ਮੈਂ chochlate ਨੂਂ
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
ਵੇ Movie ਵੇਖਨੀ ਏ ਨਾਲ ਮੇਰੇ ਚਲ ਬੇ
ਹੋ ਮੇਨ੍ਨੁ ਕਿਤ੍ਤਾ ਸਿ promise ਤੁ ਕਲ ਬੇ
ਰੋਜ਼ ਗੱਲਾਂ ਨਾਲ ਸਾਰਦਾ ਏ ਤੂ
Поcмотреть все песни артиста
Sanatçının diğer albümleri