Amber Vashisht - Angelina şarkı sözleri
Sanatçı:
Amber Vashisht
albüm: Angelina
ਨੀ ਤੇਰਾ Dolci Gabbana ਵਾਲਾ ਚਾਹ ਲੱਥ ਜਾਣਾ ਏ
ਉ ਜਦੋਂ ਸੂਟ ਨਾਲ ਬਿੱਲੋ ਤੋ ਪਰਾਂਦਾ ਲਤਕਾਨਾ ਏ
ਨੀ ਤੇਰਾ Dolci Gabbana ਵਾਲਾ ਚਾਹ ਲੱਥ ਜਾਣਾ ਏ
ਉ ਜਦੋਂ ਸੂਟ ਨਾਲ ਬਿੱਲੋ ਤੋ ਪਰਾਂਦਾ ਲਤਕਾਨਾ ਏ
ਉ ਜੁੱਤੀ ਪਾਕੇ ਭੁੱਲ ਜਾਈ catwalk ਤੈਨੂੰ
ਚੰਗੀ ਲਗਣੀ ਪੰਜਾਬੀ ਵਾਲੀ talk ਤੈਨੂੰ
ਉ ਪੋਨੀ ਬਣ ਜਾਣੀ ਗੁੱਤ ਚੂੜਾ ਪਾਇਆ ਹੋਣਾ ਗੁੱਟ
ਨਾਲੇ ਮਹਿੰਦੀ ਵਾਲਾ ਰੰਗ ਤੇਰੇ ਹੱਥ ਲੱਗ ਜਾਣਾ ਐ
ਨੀ ਤੇਰਾ Dolci Gabbana ਵਾਲਾ ਚਾਹ ਲੱਥ ਜਾਣਾ ਏ
ਉ ਜਦੋਂ ਸੂਟ ਨਾਲ ਬਿੱਲੋ ਤੋ ਪਰਾਂਦਾ ਲਤਕਾਨਾ ਏ
ਵੇਂ ਮੇਰੇ ਨਖਰੇ afford ਨਹੀਂ ਤੂੰ ਕਰ ਸਕਦਾ
(ਕਰ ਸਕਦਾ ਕਰ ਸਕਦਾ)
ਨੀ ਮੇਰੀ shopping ਦੇ ਬਿੱਲ ਨਹੀਂ ਤੂੰ ਭਰ ਸਕਦਾ
(ਭਰ ਸਕਦ, ਭਰ ਸਕਦਾ)
ਮੈਂ ਜਿਹੜੇ ਪਾਉਣੀ ਆ brand ਦਾ ਕੀ ਪਤਾ ਤੈਨੂੰ
ਤੇਰੀ ਪਹੁੰਚ ਤੋ ਵੀ ਜ਼ਯਾਦਾ ਵੱਟੇ ਸ਼ੌਂਕ ਮੈਨੂੰ
ਵੇ ਮੈਂ ਦਿੱਲੀ ਵਾਲੀ ਛੋਰੀ Angelina ਤੋ ਵੀ ਗੋਰੀ
Beauty ਵੇਖ ਮੇਰੀ ਤੇਰੇ ਮੂੰਹ ਤੇ lock ਲੱਗ ਜਾਣਾ ਏ
ਵੇ ਮੈਨੂੰ ਤੇਰੇ ਨਾਲੋ ਸੋਹਣਾ ਕੋਈ ਹੋਰ ਲੱਭ ਜਾਣਾ ਏ
ਵੇ ਮੈਨੂੰ ਵੇਖ ਤੇਰਾ ਸੁੱਤਾ ਹੋਣਾ ਚਾਹ ਲੱਥ ਜਾਣਾ ਏ
ਲੈਕੇ ਦੇਣੀ ਜੁੱਤੀ ਤੈਨੂੰ ਕਾਲੇ ਰੰਗ ਦੀ
ਪੰਜ ਇੰਚ ਪਾਉਣੀ ਆ ਮੈਂ ਹੀਲ ਸੋਹਣਿਆ
ਗੱਭਰੂ ਨਾ ਹੁਸਨਾ ਦੀ ਮਾਰ ਝੱਲਦਾ
ਅੱਖਾਂ ਨਾਲ ਦਿੰਦੀ ਆ ਮੈਂ ਕੀਲ ਸੋਹਣਿਆ
ਲੈਕੇ ਦੇਣੀ ਜੁੱਤੀ ਤੈਨੂੰ ਕਾਲੇ ਰੰਗ ਦੀ
ਪੰਜ ਇੰਚ ਪਾਉਣੀ ਆ ਮੈਂ ਹੀਲ ਸੋਹਣਿਆ
ਗੱਭਰੂ ਨਾ ਹੁਸਨਾ ਦੀ ਮਾਰ ਝੱਲਦਾ
ਅੱਖਾਂ ਨਾਲ ਦਿੰਦੀ ਆ ਮੈਂ ਕੀਲ ਸੋਹਣਿਆ
ਉ ਮੈਨੂੰ ਕਹਿੰਦੇ ਨਿਰਮਾਣ
ਉ ਆਇਆ ਵੱਡਾ ਨਿਰਮਾਣ
ਉ ਮੈਨੂੰ ਕਹਿੰਦੇ ਨਿਰਮਾਣ
ਉ ਆਇਆ ਵੱਡਾ ਨਿਰਮਾਣ
ਹੋ ਤੇਰੇ ਵਾਂਗੂੰ ਪਿੱਛੇ ਕਿੰਨਿਆ ਵੇ ਹੋਰ ਲੱਗ ਜਾਣੇ
ਵੇ ਮੈਨੂੰ ਤੇਰੇ ਨਾਲੋ ਸੋਹਣਾ ਕੋਈ ਹੋਰ ਲੱਭ ਜਾਣਾ ਏ
ਵੇ ਮੈਨੂੰ ਵੇਖ ਤੇਰਾ ਸੁੱਤਾ ਹੋਣਾ ਚਾਹ ਲੱਥ ਜਾਣਾ ਏ
Поcмотреть все песни артиста
Sanatçının diğer albümleri