Kishore Kumar Hits

Gurnazar - Hasdi Reya Kar şarkı sözleri

Sanatçı: Gurnazar

albüm: Hasdi Reya Kar


ਜੇ ਤੇਰੇ ਦਿਲ ਵਿੱਚ ਹੁੰਦੀ ਐ ਕੋਈ ਗੱਲ-ਬਾਤ
ਮੈਨੂੰ ਦੱਸਦੀ ਰਿਆ ਕਰ
ਤੂੰ ਬਸ ਹੱਸਦੀ ਰਿਆ ਕਰ, ਤੂੰ ਬਸ ਹੱਸਦੀ ਰਿਆ ਕਰ
ਜੇ ਤੈਨੂੰ ਆਉਂਦਾ ਏ ਕਿਸੇ ਗੱਲੋਂ ਗੁੱਸਾ
ਤੂੰ ਮੇਰੇ ਉਤੇ ਕੱਢਦੀ ਰਿਆ ਕਰ
ਤੂੰ ਬਸ ਹੱਸਦੀ ਰਿਆ ਕਰ, ਤੂੰ ਬਸ ਹੱਸਦੀ ਰਿਆ ਕਰ

ਓ, ਸੋਹਣੇ ਚਿਹਰੇ ਦੇ ਉਤੇ ਗੁੱਸਾ ਜੱਚਦਾ ਨਈਂ
ਤੂੰ ਹੋਵੇ ਰੁੱਸੀ ਤੇ ਦਿਲ ਮੇਰਾ ਲਗਦਾ ਨਈਂ
ਓ, ਸੋਹਣੇ ਚਿਹਰੇ ਦੇ ਉਤੇ ਗੁੱਸਾ ਜੱਚਦਾ ਨਈਂ
ਤੂੰ ਹੋਵੇ ਰੁੱਸੀ ਤੇ ਦਿਲ ਮੇਰਾ ਲਗਦਾ ਨਈਂ
ਓ, ਮੇਰਾ ਲਗਦਾ ਨਈਂ
ਜੇ ਤੈਨੂੰ ਲੱਗੇ ਮੈਂ ਵਿਗੜ ਰਿਆਵਾਂ
ਤੂੰ ਕੰਨ ਮੇਰੇ ਕੱਸਦੀ ਰਿਆ ਕਰ
ਤੂੰ ਬਸ ਹੱਸਦੀ ਰਿਆ ਕਰ, ਤੂੰ ਬਸ ਹੱਸਦੀ ਰਿਆ ਕਰ
ਜੇ ਤੈਨੂੰ ਆਉਂਦਾ ਏ ਕਿਸੇ ਗੱਲੋਂ ਗੁੱਸਾ
ਤੂੰ ਮੇਰੇ ਉਤੇ ਕੱਢਦੀ ਰਿਆ ਕਰ
ਤੂੰ ਬਸ ਹੱਸਦੀ ਰਿਆ ਕਰ, ਤੂੰ ਬਸ ਹੱਸਦੀ ਰਿਆ ਕਰ
ਹੱਸਦੀ ਰਿਆ ਕਰ, ਵੱਸਦੀ ਰਿਆ ਕਰ
ਦਿਲ ਵਾਲੀ ਗੱਲਾਂ ਸਾਨੂੰ ਦੱਸਦੀ ਰਿਆ ਕਰ
ਹੱਸਦੀ ਰਿਆ ਕਰ, ਵੱਸਦੀ ਰਿਆ ਕਰ
ਦਿਲ ਵਾਲੀ ਗੱਲਾਂ ਸਾਨੂੰ ਦੱਸਦੀ ਰਿਆ ਕਰ

Поcмотреть все песни артиста

Sanatçının diğer albümleri

Benzer Sanatçılar