ਹੁਣ ਕੀ ਫੈਦਾ ਏ ਮੇਲੇ ਕੌਲ
ਵੇ ਮੁੜ ਕੇ ਆਉਨ ਦਾ
ਦਿਲ ਤੋੜ ਕੇ ਮੇਰਾ ਫਿਰ
ਦਿਲ ਮੇਰੇ ਨਾਲ ਹੀ ਲੌਣੇ ਦਾ
ਤੈਨੂ ਵੀ ਯਾਦ ਏ ਸਜਨਾ
ਜੋ ਤੁ ਕਿਤਾ ਮੇਰੇ ਨਾਲ
ਮੈ ਬੀਤੀਆ ਗਲਾ ਦੇ ਉਤੇ
ਕੋਇ ਗਲ ਹੀ ਕਰਨੀ ਨੀ
ਕੋਇ ਗਲ ਹੀ ਕਰਨੀ ਨੀ
ਮੈ ਹੁਨ ਵੀ ਤੇਰੀ ਜ਼ਿੰਦਗੀ ਦੇ
ਵਿਚ ਹਸ ਕੇ ਆ ਜਾਵਾ
ਪਰ ਕੀ ਫੈਦਾ ਹੈ ਪਹਿਲਾ ਜੇਹੀ
ਜਦ ਗਲ ਹੀ ਬਣਨੀ ਨੀ
ਪਰ ਕੀ ਫੈਦਾ ਹੈ ਪਹਿਲਾ ਜੇਹੀ
ਜਦ ਗਲ ਹੀ ਬਣਨੀ ਨੀ
ਹਾ ਗਲ ਹੀ ਬਨਣੀ ਨਈ
ਜਦ ਮੈ ਸਮਝਾਇਆ ਅਕਲ ਮੇਰੀ ਨੁ
ਕੁਛ ਤੁ ਜਾਨਿਆ ਵੇ
ਮੈਂ ਸਭ ਤੈਨੁ ਤੂ ਪਰ ਮੇਨੁ
ਕੁਝ ਨਾ ਜਾਨਿਆ ਵੇ
ਜਦ ਮੈ ਸਮਝਾਇਆ ਅਕਲ ਮੇਰੀ ਨੁ
ਕੁਛ ਤੁ ਜਾਨਿਆ ਵੇ
ਮੈਂ ਸਭ ਤੈਨੁ ਤੂ ਪਰ ਮੇਨੁ
ਕੁਝ ਨਾ ਜਾਨਿਆ ਵੇ
ਮੰਨਦੀ ਆ ਓਦੋਂ ਤੇਰੀ ਲਈ
ਮੈ ਬਹੁਤ ਹੀ ਰੋਈ ਸੀ
ਪਰ ਸੱਚ ਜਾਣੀ ਹੁਨੇ ਤੇਰੀ ਲੇਈ
ਹੋ ਅਖ ਵੀ ਭਰਨੀ ਨਈ
ਅਖ ਵੀ ਭਰਨੀ ਨਈ
ਮੈ ਹੁਨ ਵੀ ਤੇਰੀ ਜ਼ਿੰਦਗੀ ਦੇ
ਵੇ ਹਸ ਕੇ ਆ ਜਾਵਾ
ਪਰ ਕੀ ਫੈਦਾ ਹੈ ਪੇਹਲਾ ਜੇਹੀ
ਜਦ ਗਲ ਹੀ ਬਨਨੀ ਨੀ
ਪਰ ਕੀ ਫੈਦਾ ਹੈ ਪੇਹਲਾ ਜੇਹੀ
ਜਦ ਗਲ ਹੀ ਬਨਨੀ ਨੀ
ਹਾ ਗਲ ਹੀ ਬਨਨੀ ਨਈ
ਜਿਸਮ ਮੇਰੇ ਤਕ ਸੋਚ ਸੀ ਤੇਰੀ
ਰੁਹ ਵਿਚ ਵਸਿਆ ਨੀ
ਆਪਨੇ ਵਿਚ ਮਿਸ਼ੇਲ ਵੇ
ਕੁਝ ਤਾ ਹੀ ਬਚਿਆ ਨਈ
ਜਿਸਮ ਮੇਰੇ ਤਕ ਸੋਚ ਸੀ ਤੇਰੀ
ਰੁਹ ਵਿਚ ਵਸਿਆ ਨੀ
ਆਪਨੇ ਵਿਚ ਮਿਸ਼ੇਲ ਵੇ
ਕੁਝ ਤਾ ਹੀ ਬਚਿਆ ਨਈ
ਫਿਰ ਤੋ ਇਕ ਹੋਨ ਵਾਲੀ ਗਲ ਤਾ ਵੀ
ਬੜੀ ਹੀ ਦੂਰ ਯਾਰਾ
ਮੈ ਤੇ ਇਕ ਪਲ ਵੀ ਤੇਰੀ
ਬਾਹ ਹੀ ਫੜਨੀ ਨੀ
ਬਾਹ ਹੀ ਫੜਨੀ ਨੀ
ਮੈ ਹੁਨ ਵੀ ਤੇਰੀ ਜ਼ਿੰਦਗੀ ਦੇ
ਵੇ ਹਸ ਕੇ ਆ ਜਾਵਾ
ਪਰ ਕੀ ਫੈਦਾ ਹੈ ਪੇਹਲਾ ਜੇਹੀ
ਜਦ ਗਲ ਹੀ ਬਨਨੀ ਨੀ
ਪਰ ਕੀ ਫੈਦਾ ਹੈ ਪੇਹਲਾ ਜੇਹੀ
ਜਦ ਗਲ ਹੀ ਬਨਨੀ ਨੀ
ਹਾ ਗਲ ਹੀ ਬਨਨੀ ਨਈ
Поcмотреть все песни артиста
Sanatçının diğer albümleri