Lopon Sidhu - Taur şarkı sözleri
Sanatçı:
Lopon Sidhu
albüm: Sidhuan De Munde
ਹੋ ਗੱਭਰੂ ਦੇ ਆਪਦੇ protocol ਨੇ
ਕਾਰਨਾਮਿਆਂ ਦੇ record ਮੰਢੀਰ ਕੋਲ ਨੇ
ਲਾਈ ਨੀ drag race ਜਣੇ ਖਣੇ ਨਾ
ਟੋਚਨ ਪਏ ਆ ਜਿੱਥੇ ਪਏ ਅੱਖ ਦੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਪੈਣਗੇ ਭੜਾਕੇ ਸਿਰ ਖੁੱਲਣਗੇ ਬੜੇ
ਧੜ੍ਹੇਬੰਦੀ ਹੋਈ ਪਈ ਰੌਂਦ ਚੈਂਬਰਾਂ 'ਚ ਚੜ੍ਹੇ
ਲੜਕੰਡ ਉੱਤਰੂਗੀ ਨਸ਼ਾ ਤੇਰਾ ਨਹੀਓ ਲਹਿਣਾ
Gamble ਆ life ਪਰ ਆਪ ਜੱਟ ਗਹਿਣਾ
ਉਹ ਪੈਸੇ ਟੱਕ ਆਲਾ system set ਆ
ਅਠਾਰਾਹ ਇੰਚੀ wheel ਨੂੰ green chit ਆ
ਦਿਲ ਕਿੱਥੋਂ ਲੈ ਜੁ ਗੁਜਰਾਤ ਦੀ ਕੁੜੀ
ਪਾਰੇ ਆਲੀ ਸੂਈ ਰੱਖਾਂ ਲਾਲ ਟੱਕ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਸਹੇਲੀ ਦੀਆਂ ਸਹੇਲੀਆਂ ਪੁੱਛਣ address
ਕਦੋਂ ਗੇੜੀ ਉੱਤੇ ਆਉਣੇ ਜੱਟ ਲਾਉਂਦੀਆਂ ਨੇ guess
Yes ਕਰਦੇ ਨਾ easy ਜਿਹੜੇ ਚੱਕਦੇ ਮਲਾਈ
Psycho ਕਰਤੀਆਂ ਨਾਰਾਂ ਉਹ ਵੀ ਛੱਡ ਕੇ ਪੜ੍ਹਾਈ
ਉਹ ਲੋਪੋਂ ਆਲਾ ਦਿੰਦਾ reply ਕੋਈ ਨਾ
ਹਰ ਥਾਂ ਤੇ ਅੱਖ ਜਿਹੀ ਮਿਲਾਈ ਕੋਈ ਨਾ
ਤਾਹਵੀਂ ਧੱਕੇ ਨਾਲ ਵਿੱਚ ਆ ਵੱਜਣ ਜੱਟ ਦੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਹੋ ਜੱਟ ਦਾ blood ਨਾਲੇ ਅੱਗ ਨੱਢੀਏ
ਹੋ same ਆ ਕੇ ਬਹੁਤੇ ਨਾ ਅਲੱਗ ਨੱਢੀਏ
ਗਿਣਤੀ ਦੇ ਗਾਡਰ ਜਿਹੇ ਨਾਲ ਰੱਖਦਾ
ਤੋਰਿਆ ਨਾ ਨਾਲ ਕੋਈ ਵਗ ਨੱਢੀਏ
ਉਹ ਖੱਬੀ seat ਉੱਤੇ ਬੱਸ ਓਹੀ ਬੈਠੂਗੀ
ਬਹਿਣ ਨਹੀਓਂ ਦਿੰਦੀ ਜਿਹੜੀ ਮੱਖੀ ਨੱਕ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
ਉਹ ਕੌਣ ਕਹਿੰਦਾ ਮਿੱਤਰਾਂ ਦੀ ਟੋਹਰ 'ਚ ਕਮੀ ਆ
ਮੈਂ ਕਿਹਾ ਸੁੱਖ ਨਾਲ ਸ਼ਰਤਾਂ ਲੱਗਣ ਜੱਟ ਤੇ
Поcмотреть все песни артиста
Sanatçının diğer albümleri