Kishore Kumar Hits

Garry Sandhu - Tod Gayi şarkı sözleri

Sanatçı: Garry Sandhu

albüm: Tod Gayi


आज की बात फिर नहीं होंगी
येह मुलाक़ात फिर नहीं होंगी
ऐसे बादल तो फिर भी होएंगे
ऐसी बरसात फिर नहीं होंगी
ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ
ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ
ਐਥੇ ਯਾਰ ਵਫ਼ਾਵਾਂ ਕਰਦੇ ਰਹੇ
ਉਸ ਬੇਵਫਾ ਲਯੀ ਮਰਦੇ ਰਹੇ
ਜਿਹਨੂੰ care ਨਾ ਮੇਰੇ ਪਿਆਰਾ ਦੀ
हम उनकी care भी करते गए
ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ
ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ
ਅੱਛਾ ਲਗਾ ਮੈਨੂ ਕਿਰਦਾਰ ਤੇਰਾ
You learn everyday ਵਾਲੀ ਗੱਲ ਹੋ ਗਈ
ਗੱਲ ਸੁਣ ਚਿਹਰੇ ਨੀ ਮਾਸੂਮ ਵਾਲ਼ੀਏ
ਆਪੇ ਨਾਲ ਤਾ ਸਮੁੰਦਰ ਆ ਦੀ ਛਲ ਹੋ ਗਈ
Never ever lie to me
ਹੁਣ ਲੈਣ ਆਯੀ ਏ ਕੀ?
ਆ ਤੇਰੀ ਹਰ ਗੱਲਾਂ ਵਿਚ lie-lie-lie
ਝੂਠਾ ਤੇਰਾ ਪਿਆਰ ਹੁਣ ਤੈਨੂ goodbye
ਆ ਤੇਰੀ ਹਰ ਗੱਲਾਂ ਵਿਚ lie-lie-lie
ਝੂਠਾ ਤੇਰਾ ਪਿਆਰ ਹੁਣ ਤੈਨੂ goodbye
ਜਦ ਤੂ ਮੇਰੇ ਹੱਥਾਂ ਵਿਚੋਂ
ਹਥ ਸੀ ਆਪ ਛੁਡਾਇਆ ਨੀ
ਹਥ ਸੀ ਆਪ ਛੁਡਾਇਆ ਨੀ
ਹੋ ਤੇਰੇ ਗੈਰੀ ਸੰਧੂ ਨੂ
(ਓ ਵੇਲਾ ਚੇਤੇ ਆਇਆ ਨੀ, ਵੇਲਾ ਚੇਤੇ ਆਇਆ)
ਓ ਜਦੋਂ ਤੈਥੋਂ ਨਵੇ ਤੇਰੇ ਦੂਰ ਹੋ ਗਾਏ
ਫਿਰ ਯਾਦ ਆਉ ਗੈਰੀ ਦਾ ਪਿਆਰ ਗੋਰੀਏ
(ਫਿਰ ਯਾਦ ਆਉ ਗੈਰੀ ਦਾ ਪਿਆਰ ਗੋਰੀਏ)
ਤੂ ਦੁਨਿਆ ਨੂ ਰੋ-ਰੋ ਕੇ ਆਪ ਦੱਸੇਗੀ
ਮੁਹੱਬਤ'ਆਂ 'ਚ ਮੈਥੋਂ ਕਯੀ ਕਸੂਰ ਹੋ ਗਏ
ਆ ਸਦਕੇ ਤੇਰੀ ਸੋਚ ਦੇ
ਗਿਰ ਕਿਤੋਂ ਤਕ ਗਈ
ਆ ਸਦਕੇ ਤੇਰੀ ਸੋਚ ਦੇ
ਗਿਰ ਕਿਤੋਂ ਤਕ ਗਈ
ਐਥੇ ਯਾਰ ਵਫ਼ਾਵਾਂ ਕਰਦੇ ਰਹੇ
ਉਸ ਬੇਵਫਾ ਲਯੀ ਮਰਦੇ ਰਹੇ
ਜਿਹਨੂੰ care ਨਾ ਮੇਰੇ ਪਿਆਰਾ ਦੀ
हम उनकी care भी करते गए
ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ
ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ
ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ
ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ

Поcмотреть все песни артиста

Sanatçının diğer albümleri

Benzer Sanatçılar