ਅੱਜ ਹੋ ਗਏ ਪੂਰੇ ਤਿੰਨ ਸਾਲ
ਅਲਾਹ! ਜਾਣੇ ਕੀ ਤੇਰਾ ਹਾਲ
ਕਿੱਥੇ ਜਾਨੀ ਏਂ, ਕੀ ਕਰਨੀ ਏਂ
ਕਿੱਥੇ ਸੌਨੀ ਏਂ, ਕਿੱਥੇ ਰੋਨੀ ਏਂ
ਕਿੰਨੇ ਸਾਰੇ ਮੇਰੇ ਸਵਾਲ
ਸੋਹਣੀਏ ਨੀ ਤੂੰ ਜਦੋਂ Life ਵਿੱਚ ਆਈ
ਲੱਗਿਆ ਕੇ ਨਾ ਕਦੇ ਆਵੇਗੀ ਜੁਦਾਈ
ਪਰ ਤੂੰ ਮੈਨੂੰ ਛੱਡ ਗਈ, ਤੇ ਮੁੱਕ ਹੱਦ ਗਈ
ਤੇਰੇ ਮੇਰੇ ਪਿਆਰ ਨੂੰ, ਨਜ਼ਰ ਲੱਗ ਗਈ
ਨਜ਼ਰ ਲੱਗ ਗਈ, ਨਜ਼ਰ ਲੱਗ ਗਈ
ਨਜ਼ਰ ਲੱਗ ਗਈ
ਅੱਜ ਖੋਲ੍ਹੇ ਬਹਿ ਕੇ ਓਹ ਸਫ਼ੇ
ਤੇਰੇ ਲਈ ਸੀ ਜੋ ਲਿਖੇ
ਤੇਰੇ messages, ਤੇਰੇ ਸਾਰੇ Gifts
ਜਿਹੜੀ ਫਿਲਮ ਵੇਖੀ, ਓਹਦੇ Tickets
ਮੈਂ ਰੱਖੇ ਸਾਰੇ, ਸਾਹਮਣੇ
ਸੋਹਣੀਏ ਨੀ ਤੂੰ ਮੈਨੂੰ ਸਮਝ ਨਾ ਪਾਈ
ਦੁਨੀਆਂ ਦੀਆਂ ਨੀ ਤੂੰ ਗੱਲਾਂ ਵਿੱਚ ਆਈ
ਤੇ ਤੂੰ ਮੈਨੂੰ ਛੱਡ ਗਈ, ਤੇ ਮੁੱਕ ਹੱਦ ਗਈ
ਤੇਰੇ ਮੇਰੇ ਪਿਆਰ ਨੂੰ
♪
ਇੱਕ ਗੱਲ ਦੱਸ ਜ਼ਰਾ, ਐਵੇਂ ਕਦੀ ਬੇਵਜ੍ਹਾ
ਕਿਤੇ ਤੇਰੇ ਜ਼ਹਿਨ ਵਿੱਚ, Back in the Brain ਵਿੱਚ
ਆਇਆ ਹੋਵੇ ਏਹ ਸਵਾਲ, ਕਿਹੜੇ ਹਾਲਾਂ ਵਿੱਚ "ਬਿਲਾਲ"
ਕੀਤੀ ਹੋਵੇ ਬੰਦ ਤੂੰ, ਮੈਨੂੰ ਮਿਲਾਕੇ Call
ਕਦੀ ਕਿਸੇ ਮੋੜ ਤੇ, ਰਾਹ ਜਾਂਦੇ ਖਾਲੀ ਕਿਸੇ Road ਤੇ
ਲਾਇਆ ਹੋਵੇ ਮੇਰਾ Song, ਤੂੰ ਕੱਲਿਆਂ Repeat ਆਲੇ Mode ਤੇ
ਅੱਧੀ-ਅੱਧੀ ਰਾਤ ਵਿੱਚ, ਭੁੱਲੀ ਹੋਈ ਯਾਦ ਵਿੱਚ
ਆਇਆ ਤੈਨੂੰ ਯਾਦ ਮੈਂ, ਆਇਆ ਤੈਨੂੰ ਯਾਦ ਮੈਂ
ਬੱਸ ਹੰਜੂ ਤੇ ਵਿਛੋੜੇ ਵੇ
ਜੋ ਮੇਰੇ ਲਈ ਤੂੰ ਛੋੜੇ ਵੇ
ਵੇਖੀ ਦੇਰ ਨਾ ਬਹੁਤੀ ਲਾ ਦੇਵੀ
ਕਿਤੇ ਸ਼ਾਮਾਂ ਨਾ ਤੂੰ ਪਾ ਦੇਵੀ
ਦਿਨ ਜ਼ਿੰਦਗੀ ਦੇ, ਥੋੜੇ ਵੇ
Поcмотреть все песни артиста
Sanatçının diğer albümleri