ਹਾਏ, ਖ਼ੁਸ਼ਬੂ ਐ ਤੇਰੇ ਸ਼ਹਿਰ ਦੀ, ਖ਼ੁਸ਼ਬੂ ਐ ਤੇਰੇ ਸ਼ਹਿਰ ਦੀ

ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ

ਓ, ਆਪਣੀ ਤਲ਼ੀ ਦੇ ਉੱਤੇ ਦਿਲ ਰੱਖ ਕੇ
ਪਾਣੀ ਵਿੱਚੋਂ ਬਾਹਰ ਆ ਗਈ ਤੈਨੂੰ ਤੱਕ ਕੇ, ਤੈਨੂੰ ਤੱਕ ਕੇ
ਹਾਏ, ਮੱਛਲੀ ਮਿੱਟੀ 'ਚ ਤੈਰਦੀ, ਮੱਛਲੀ ਮਿੱਟੀ 'ਚ ਤੈਰਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
♪
ਤੂੰ ਜਿੰਨਾ ਛਾਂਵੇਂ ਬਹਿੰਦੀ ਸੀ, ਧਰਤੀ ਨਾਲ ਲੜ ਆ ਗਏ
ਉਹ ਭੇਡ ਵੀ ਚੱਲ ਕੇ, ਹੁਸਨ ਵਾਲ਼ਿਆ, ਤੇਰੇ ਘਰ ਆ ਗਏ

ਐਸਾ ਚਿਹਰਾ, ਨੂਰ ਐਸਾ, ਐਸੀਆਂ ਜ਼ੁਲਫ਼ਾਂ
ਪਾਗਲ ਕਰਦੇ ਬੰਦੇ ਨੂੰ ਜੋ ਵੈਸੀਆਂ ਜ਼ੁਲਫ਼ਾਂ
ਹੋ, ਸੌਂਹ ਪਿੰਡ ਵਾਲ਼ੀ ਨਹਿਰ ਦੀ, ਓ, ਸੌਂਹ ਪਿੰਡ ਵਾਲ਼ੀ ਨਹਿਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
♪
ਤੇਰੀ ਗਲੀ ਨੂੰ ਚੁੰਮਾਂਗੇ, ਫ਼ਿਰ ਸ਼ਹਿਰ ਨੂੰ ਚੁੰਮਾਂਗੇ
ਤੇਰੇ ਪੈਰ ਦੀ ਝਾਂਜਰ ਬਣ ਕੇ ਤੇਰੇ ਪੈਰ ਨੂੰ ਚੁੰਮਾਂਗੇ
ਹੋ, ਤੇਰੇ ਪੈਰ ਦੀ ਝਾਂਜਰ ਬਣ ਕੇ ਤੇਰੇ ਪੈਰ ਨੂੰ ਚੁੰਮਾਂਗੇ
ਤੂੰ ਸ਼ਕਲ ਨਾ ਵੇਖੀਂ ਗੈਰ ਦੀ, ਤੂੰ ਸ਼ਕਲ ਨਾ ਵੇਖੀਂ ਗੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
ਜੇ ਯਾਰ ਨਹੀਂ ਬਣਾਉਣਾ, ਗੋਰੀਏ, ਮੈਨੂੰ ਝਾਂਜਰ ਬਣਾ ਲੈ ਪੈਰ ਦੀ
Поcмотреть все песни артиста