ਹੋ, ਪਹਿਲਾਂ ਤੇਰਾ ਸੀ, ਹੁਨ ਦਰਦਾਂ ਦਾ ਨਸ਼ਾ
ਦਰਦਾਂ ਦਾ ਨਸ਼ਾ, ਔਖਾ ਜੀ ਹੋ ਗਿਆ
ਹੋ, ਨਾ ਮੈਂ ਬੇਵਫ਼ਾ, ਨਾ ਤੂੰ ਬੇਵਫ਼ਾ
ਹੋ, ਫੇਰ ਵੀ ਆਂ ਜੁਦਾ, ਇਹ ਕੀ ਹੋ ਗਿਆ?
ਤੇਰੇ ਨਾਲ਼ ਪਈ ਜੁਦਾਈ, ਓਏ, ਹੋ, ਮੈਨੂੰ ਰਾਸ ਨਾ ਆਈ, ਓਏ
ਤੇਰੀਆਂ ਯਾਦਾਂ ਦੀ ਘਰੇਂ, ਓ, ਕੱਲ੍ਹ ਬਾਰਾਤ ਆਈ, ਓਏ
ਤੂੰ ਆਜਾ, ਮੁੜ ਆ, ਤੇ ਮੇਰੀ ਜਾਨ ਬਚਾ
ਹੋ, ਨਾ ਮੈਂ ਬੇਵਫ਼ਾ, ਨਾ ਤੂੰ ਬੇਵਫ਼ਾ
ਹੋ, ਫੇਰ ਵੀ ਆਂ ਜੁਦਾ, ਇਹ ਕੀ ਹੋ ਗਿਆ?
♪
ਨਾ ਤੇਰਾ ਕੋਈ ਕਸੂਰ, ਨਾ ਦੀਵਾਨੇ ਦਾ ਕਸੂਰ
ਥੋੜ੍ਹਾ ਰੱਬ ਦਾ, ਤੇ ਥੋੜ੍ਹਾ ਇਹ ਜ਼ਮਾਨੇ ਦਾ ਕਸੂਰ
ਹੋ, ਅਸੀ ਜਿੰਨੇ ਜ਼ਿਆਦਾ ਨੇੜੇ ਆਂ, ਤੇ ਉਨ੍ਹੇਂ ਜ਼ਿਆਦਾ ਦੂਰ, ਬੇਲੀਆਂ
ਹੋ, ਮੈਂ ਵੀ ਮਜਬੂਰ ਆਂ, ਤੇ ਤੂੰ ਵੀ ਮਜਬੂਰ
ਹੋ, ਲੋਕਾਂ ਦੇ ਪੈਰਾਂ ਦੇ ਥੱਲੇ ਦਿਲ ਚੁਰੋਂ-ਚੂਰ
ਓ, ਅਸੀ ਜਿੰਨੇ ਜ਼ਿਆਦਾ ਨੇੜੇ ਆਂ, ਤੇ ਉਨ੍ਹੇਂ ਜ਼ਿਆਦਾ ਦੂਰ, ਬੇਲੀਆਂ
ਹੋ, ਚਾਹੇ ਰੱਜ ਕੇ ਰੁਲਾ, ਹੋ, ਪਰ ਸਾਹਮਣੇ ਤੇ ਆ
ਹੋ, Jaani, ਤੇਰੇ ਬਿਨ ਕਿਆ, ਤੂੰ ਕਮੀ ਹੋ ਗਿਆ
ਹੋ, ਨਾ ਮੈਂ ਬੇਵਫ਼ਾ, ਨਾ ਤੂੰ ਬੇਵਫ਼ਾ
ਹੋ, ਫੇਰ ਵੀ ਆਂ ਜੁਦਾ, ਇਹ ਕੀ ਹੋ ਗਿਆ?
ਹਾਏ, ਜਾਨ-ਏ-ਜਾਨਾਂ, ਮੈਂ ਤੇ ਮਰ ਜਾਨਾ
ਤੇਰੇ ਗ਼ਮ ਦਾ ਐਨਾ ਜ਼ਹਿਰ ਪੀ ਹੋ ਗਿਆ
ਹੋ, ਨਾ ਮੈਂ ਬੇਵਫ਼ਾ, ਨਾ ਤੂੰ ਬੇਵਫ਼ਾ
ਹੋ, ਫੇਰ ਵੀ ਆਂ ਜੁਦਾ, ਇਹ ਕੀ ਹੋ ਗਿਆ?
(ਹੋ, ਨਾ ਮੈਂ...)
(ਫੇਰ ਵੀ...)
Поcмотреть все песни артиста