ਨਿੱਕੀ-ਨਿੱਕੀ ਗੱਲ ਉਤੇ ਲੜ ਪੈਨਾ ਏ
Minute ਵਿਚ phone off ਕਰ ਲੈਨਾ ਏ
Insta' 'ਤੇ message ਵੀ ਪੜ੍ਹ ਲੈਨਾ ਏ
Password ਸਾਰੇ ਤੈਨੂੰ ਦੇ ਰਖੇ ਨੇ
ਫ਼ਿਰ ਕਿੱਥੇ ਝੂਠੀ ਮੁਟਿਆਰ, ਸੋਹਣਿਆ?
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
ਤੂੰ ਹੋਵੇ ਗੁੱਸਾ ਤਾਂ smile ਕਰਦੀ
ਜੋ ਪਸੰਦ ਤੈਨੂੰ hairstyle ਕਰਦੀ
Life ਤੇਰੇ ਨਾਮ ਕਰ ਦਿੱਤੀ, ਹਾਣੀਆ
ਹੋਰ ਨਾ ਕਿਸੇ 'ਤੇ ਹੁਣ ਅੱਖ ਖੜ੍ਹਦੀ
ਪਾਣੀ ਵਾਂਗੂ ਸਾਫ਼ ਕਿਰਦਾਰ ਜੱਟੀ ਦਾ
ਫ਼ਿਰ ਵੀ ਤੂੰ ਦੇਵੇ ਤਾਨਾ ਮਾਰ, ਸੋਹਣਿਆ
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
Nosso amor é mesmo assim
Nosso amor nao tem fim
Oh meu amor es tudo para mim
ਜਾਵਾਂ ਮੈਂ ਨਿਭਾਈ ਤੇਰਾ good luck ਵੇ
ਹੋਰ ਹੁੰਦੀ, ਕਰ ਜਾਣਾ ਸੀ breakup ਵੇ
ਪਹਿਲਾਂ ਵਾਂਗੂ time ਚੰਨਾ ਦੇਣਾ ਛੱਡਤਾ
ਕਦੇ-ਕਦੇ ਅੱਲ੍ਹੜ ਨੂੰ ਹੁੰਦਾ ਸ਼ੱਕ ਵੇ
Jaggi Jagowal, ਰਹੀ loyal ਬਣਕੇ
ਹੋਣਾ ਨਹੀਂ ਵੇ ਮੇਰੇ ਬਿਨਾਂ ਸਾਰ, ਸੋਹਣਿਆ
Password ਸਾਰੇ ਤੈਨੂੰ ਦੇ ਰਖੇ ਨੇ
ਫ਼ਿਰ ਕਿੱਥੇ ਝੂਠੀ ਮੁਟਿਆਰ, ਸੋਹਣਿਆ?
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
ਗ਼ਲਤੀ ਵੀ ਆਪੇ ਕਰੇ, ਰੁੱਸ ਜਾਏ ਵੀ ਤੂੰ
ਐਦਾਂ ਨਹੀਓਂ ਨਿਭਦੇ ਪਿਆਰ, ਸੋਹਣਿਆ
Поcмотреть все песни артиста
Sanatçının diğer albümleri