Desi Crew, Desi Crew
(Desi Crew, Desi Crew)
ਅੱਖ ਰੱਖਦਾ ਤੇ ਚੋਰੀ-ਚੋਰੀ ਤੱਕਦਾ
ਅੱਖ ਰੱਖਦਾ...
ਅੱਖ ਰੱਖਦਾ ਤੇ ਚੋਰੀ-ਚੋਰੀ ਤੱਕਦਾ
ਮੈਨੂੰ ਲਗਦਾ ਏ ਡਾਢਾ ਮੇਰੇ ਪੱਖ ਦਾ
ਹਾਏ, ਗੱਭਰੂ ਐ ਮਾਝੇ ਵੱਲ ਦਾ, ਵੱਲ ਦਾ
ਗੱਭਰੂ ਐ ਮਾਝੇ ਵੱਲ ਦਾ
ਹਾਏ, ਗੱਭਰੂ ਐ ਮਾਝੇ ਵੱਲ ਦਾ, ਵੱਲ ਦਾ
ਗੱਭਰੂ ਐ ਮਾਝੇ ਵੱਲ ਦਾ
ਹੋ, ਮੋਰ ਪੱਟ 'ਤੇ ਉਹ ਹੋਈ ਫ਼ਿਦਾ ਜੱਟ 'ਤੇ
ਮੋਰ ਪੱਟ 'ਤੇ...
ਹੋ, ਮੋਰ ਪੱਟ 'ਤੇ ਉਹ ਹੋਈ ਫ਼ਿਦਾ ਜੱਟ 'ਤੇ
ਵੇਖੀ ਮਿੱਤਰੋਂ ਚੜ੍ਹਾਉਂਦੀ ਵੰਗਾਂ ਹੱਥ 'ਤੇ
ਜੱਟੀ ਲੁਧਿਆਣੇ ਵੱਲ ਦੀ, ਵੱਲ ਦੀ
ਜੱਟੀ ਲੁਧਿਆਣੇ ਵੱਲ ਦੀ
ਹੋ, ਜੱਟੀ ਲੁਧਿਆਣੇ ਵੱਲ ਦੀ, ਵੱਲ ਦੀ
ਜੱਟੀ ਲੁਧਿਆਣੇ ਵੱਲ ਦੀ
♪
ਅੱਖ ਨਾਲ਼ ਅੱਖ ਲੜੀ, ਦਿਲ ਜਿਹਾ ਸੀ ਕੰਬਿਆ
ਕੋਲ਼ੋਂ ਮੇਰੇ ਲੰਘਿਆ ਤੇ ਜਾਣਕੇ ਸੀ ਖੰਗਿਆ
(ਕੋਲ਼ੋਂ ਮੇਰੇ ਲੰਘਿਆ ਤੇ ਜਾਣਕੇ ਸੀ ਖੰਗਿਆ)
ਹਾਏ, ਅੱਖ ਨਾਲ਼ ਅੱਖ ਲੜੀ, ਦਿਲ ਜਿਹਾ ਸੀ ਕੰਬਿਆ
ਕੋਲ਼ੋਂ ਮੇਰੇ ਲੰਘਿਆ ਤੇ ਜਾਣਕੇ ਸੀ ਖੰਗਿਆ
ਮੈਂ ਡਰਾਂ ਜਾਵੇ ਨਾ, ਜਾਵੇ ਨਾ ਕਿਤੇ ਡੰਗਿਆ
ਹੋ, ਲੱਗੇ ਇਸ਼ਕ ਮੇਰੇ 'ਚ ਪੂਰਾ ਰੰਗਿਆ
ਹਾਏ, ਗੱਭਰੂ ਐ ਮਾਝੇ ਵੱਲ ਦਾ, ਵੱਲ ਦਾ
ਗੱਭਰੂ ਐ ਮਾਝੇ ਵੱਲ ਦਾ
ਹਾਏ, ਗੱਭਰੂ ਐ ਮਾਝੇ ਵੱਲ ਦਾ, ਵੱਲ ਦਾ
ਗੱਭਰੂ ਐ ਮਾਝੇ ਵੱਲ ਦਾ
ਹੋ, ਫੁੱਲਾਂ ਜਿਹੀ ਸੁਨੱਖੀ ਜੱਟੀ ਸੋਹਣੀ ਲੱਗੇ ਹੀਰ ਤੋਂ
(ਹੀਰ ਤੋਂ, ਹੀਰ ਤੋਂ, ਸੋਹਣੀ ਲੱਗੇ ਹੀਰ ਤੋਂ)
ਹੋ, ਸੁਰਮੇ ਦੀ ਧਾਰ ਉਹਦੀ ਤਿੱਖੀ ਕਿਸੇ ਤੀਰ ਤੋਂ
(ਤੀਰ ਤੋਂ, ਤੀਰ ਤੋਂ, ਤਿੱਖੀ ਕਿਸੇ ਤੀਰ ਤੋਂ)
ਹੋ, ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ
ਜਾਵਾਂ ਸਦਕੇ... (ਜਾਵਾਂ ਸਦਕੇ...)
ਹੋ, ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ
ਜਾਪੇ ਨਿਕਲੀ ਉਹ ਸੋਹਣੀ ਤਸਵੀਰ ਚੋਂ
ਜੱਟੀ ਲੁਧਿਆਣੇ ਵੱਲ ਦੀ, ਵੱਲ ਦੀ
ਜੱਟੀ ਲੁਧਿਆਣੇ ਵੱਲ ਦੀ
ਹੋ, ਜੱਟੀ ਲੁਧਿਆਣੇ ਵੱਲ ਦੀ, ਵੱਲ ਦੀ
ਜੱਟੀ ਲੁਧਿਆਣੇ ਵੱਲ ਦੀ
(ਜੱਟੀ ਲੁਧਿਆਣੇ ਵੱਲ ਦੀ)
(ਜੱਟੀ ਲੁਧਿਆਣੇ ਵੱਲ ਦੀ)
ਵਿੱਚੋਂ-ਵਿੱਚੀ ਸੋਚਾਂ ਜੋੜੀ ਸੋਹਣੀ ਲੱਗੂ ਸਾਡੀ, ਓਏ
ਲਾਡਾਂ ਨਾਲ਼ ਜਾਨੋਂ ਵੱਧ ਰੱਖੂ ਤੈਨੂੰ Laddi, ਓਏ
(ਲਾਡਾਂ ਨਾਲ਼ ਜਾਨੋਂ ਵੱਧ ਰੱਖੂ ਤੈਨੂੰ Laddi, ਓਏ)
ਮੈਂ ਵਿੱਚੋਂ-ਵਿੱਚੀ ਸੋਚਾਂ ਜੋੜੀ ਸੋਹਣੀ ਲੱਗੂ ਸਾਡੀ, ਓਏ
ਲਾਡਾਂ ਨਾਲ਼ ਜਾਨੋਂ ਵੱਧ ਰੱਖੂ ਤੈਨੂੰ Laddi, ਓਏ
ਦਿਲ ਬੜਿਆਂ ਦੇ ਮੈਨੂੰ ਪੈਣੇ ਤੋੜਨੇ
ਸਾਕ ਜੱਟ ਨੇ ਰਾਹਾਂ 'ਚ ਬੜੇ ਮੋੜਨੇ
ਹੋਣਾ ਇਹੋ ਹੱਲ ਗੱਲ ਦਾ, ਗੱਲ ਦਾ
ਹੋਣਾ ਇਹੋ ਹੱਲ ਗੱਲ ਦਾ
ਹਾਏ, ਗੱਭਰੂ ਐ ਮਾਝੇ ਵੱਲ ਦਾ, ਵੱਲ ਦਾ
ਗੱਭਰੂ ਐ ਮਾਝੇ ਵੱਲ ਦਾ
ਹੋ, ਜੱਟੀ ਲੁਧਿਆਣੇ ਵੱਲ ਦੀ, ਵੱਲ ਦੀ
ਜੱਟੀ ਲੁਧਿਆਣੇ ਵੱਲ ਦੀ
Поcмотреть все песни артиста