ਹੋ ਪਰੀਆਂ ਤੋਂ ਸੋਹਣੇ ਤੇਰੇ Feature ਆ ਗੋਰੀਏ ਨੀ
ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ
((ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ))
ਹੋ ਪੌਹਨਚਆਂ ਨੂੰ ਤੁਰਦੀ ਏਂ ਚੱਕ-ਚੱਕ ਕੇ
ਨੱਖਰੇ ਦੇ ਨਾਲ ਪੱਬ ਰੱਖ-ਰੱਖ ਕੇ
ਗੋਰੇ-ਗੋਰੇ ਪੈਰਾਂ ਦਾ ਵੀ ਸੌਂ ਰੱਬ ਦੀ
ਝਾਂਜਰਾਂ ਨੇ ਦੌਰ ਏ ਬਣਾਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
ਹੋ Natural ਮੁੱਖ ਤੇ Glow ਮੁਟਿਆਰੇ ਨੀ
ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ
ਹੋ Natural ਮੁੱਖ ਤੇ Glow ਮੁਟਿਆਰੇ ਨੀ
ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ
(ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ)
ਜ਼ੁਲਫ਼ਾਂ ਦਾ Puff ਜਿਯਾ ਬਣਾਕੇ ਰੱਖਦੀ
ਪਹਿਲੀ ਐਂ ਤੂੰ ਪਹਿਲੀ ਐਂ ਪਸੰਦ ਜੱਟ ਦੀ
ਸ਼ਰਬਤੀ ਨੈਣਾਂ ਵਿੱਚ ਲੱਪ ਭਰਕੇ
ਸੂਰਮਾ ਲਾਹੌਰੀ ਮਟਕਾਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ
ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ
(ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ)
ਹੂਰ ਤੈਨੂੰ ਰੱਖਣਾ ਬਣਾਕੇ ਜੱਟ ਨੇ
ਪੱਟਆ ਜ਼ਮਾਨਾ ਛੱਲੇ ਜਿੰਨੇ ਲੱਕ ਨੇ
ਖਾਸ ਹੀ ਤੂੰ ਹੋਂਵੇ ਜੱਗੀ ਜੋਗੋਵਾਲ ਦਾ
ਦਿਲ ਅੱਜ ਤੇਰੇ ਉੱਤੇ ਆਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ
Поcмотреть все песни артиста
Sanatçının diğer albümleri