ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਮੰਨ-ਮੰਦਰ ਵਿੱਚ ਸਿਆਹ ਹਨੇਰਾ
ਕਰੀਏ ਨੂਰੋ-ਨੂਰ ਕੁੜੇ ਨੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
♪
ਓਸ ਨਗਰ ਦਰਬਾਨ ਸਖ਼ਤ, ਕੁੱਜ
ਨਾਲ ਲੈ ਜਾਣ ਨਹੀਂ ਦਿੰਦੇ
ਹੋਮੇ ਦੀ ਪੰਡ ਬਾਹਰ ਲਵਾ ਲੈਣ
ਅੰਦਰ ਲਿਆਉਣ ਨੀ ਦਿੰਦੇ
ਓਸ ਨਗਰ ਦਰਬਾਨ ਸਖ਼ਤ, ਕੁੱਜ
ਨਾਲ ਲੈ ਜਾਣ ਨਹੀਂ ਦਿੰਦੇ
ਹੋਮੇ ਦੀ ਪੰਡ ਬਾਹਰ ਲਵਾ ਲੈਣ
ਅੰਦਰ ਲਿਆਉਣ ਨੀ ਦਿੰਦੇ
ਇਹ ਗੱਠੜੀ ਪਾਰ ਸਿਰੇ ਤੇ
ਲਾ ਕੇ ਸੁੱਟ ਗੁਮਾਨ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਚੱਲ ਜਿੰਦੀਏ ਚੱਲ ਉੱਡ ਚੱਲੀਏ
ਕੀਤੇ ਖੰਭ ਲਗਾ ਕੇ ਗੀਤਾਂ ਦੇ
ਨਾ ਸੱਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ ਬੰਦੇ ਵਿਚ ਫਰਕ ਹੋਵੇ
ਨਾ ਚੱਕਰ ਪੁੰਨ-ਪਲੀਤਾਂ ਦੇ
♪
ਓਸ ਨਗਰ ਵੱਲ ਤੁਰਦੇ ਜਿਹੜੇ
ਮੁੜ ਦੇ ਨਹੀਂ ਦੀਵਾਨੇ
ਜਯੂੰ ਘਰ ਜਾ ਕੇ ਇੱਕ ਹੋ ਜਾਂਦੇ
ਅੱਗਾਂ ਵਿੱਚ ਪਰਵਾਨੇ
♪
ਓਸ ਨਗਰ ਵੱਲ ਤੁਰਦੇ ਜਿਹੜੇ
ਮੁੜ ਦੇ ਨਹੀਂ ਦੀਵਾਨੇ
ਜਯੂੰ ਘਰ ਜਾ ਕੇ ਇੱਕ ਹੋ ਜਾਂਦੇ
ਅੱਗਾਂ ਵਿੱਚ ਪਰਵਾਨੇ
ਜੋ ਸ਼ੀਸ਼ਾ ਯਾਦ ਕਰਾਉਂਦਾ
ਭੰਨ ਕੇ ਕਰਦੇ ਚੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ
ਤੁਰ ਚੱਲੀਏ ਏਸ ਜਹਾਨੋ
ਓਸ ਨਗਰ ਵੱਲ ਦੂਰ ਕੁੜੇ
Поcмотреть все песни артиста
Sanatçının diğer albümleri