Kishore Kumar Hits

Mamta Sharma - Jo Tera Vo Mera şarkı sözleri

Sanatçı: Mamta Sharma

albüm: Jo Tera Vo Mera


ਮੇਰਾ ਘਰ ਹੋਵੇ, ਪਰ ਨਾਮ ਤੇਰਾ ਹੋਵੇ
ਜੋ ਮਿਲੇ ਮੁਝੇ ਵੋ ਇਨਾਮ ਤੇਰਾ ਹੋਵੇ
ਗੱਡੀ ਤੇਰੀ ਹੋਵੇ, ਪਰ ਗੇੜੀਆਂ ਮੈਂ ਲਾਵਾਂ
ਮੈਂ ਜਿੱਥੇ ਭੀ ਜਾਵਾਂ, ਤੇਰੇ ਨਾਲ ਹੀ ਜਾਵਾਂ
ਤੇਰੀ-ਮੇਰੀ ਯਾਰੀ ਦਾ ਕੋਈ ਨਾ ਜਵਾਬ ਹੋਵੇ
ਤੇਰੀ-ਮੇਰੀ ਯਾਰੀ ਦਾ ਕੋਈ ਨਾ ਜਵਾਬ ਹੋਵੇ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ

ਪਹਿਲੇ ਤੋ ਨਾ ਪਤਾ ਲੱਗੇ, ਹੌਲੇ-ਹੌਲੇ, ਧੀਮੇ-ਧੀਮੇ
Slowly ਇਹ reveal ਹੋਂਦਾ ਏ
Birthday ਪੇ ਵੀ ਇੰਨਾ special ਨਹੀਂ ਲੱਗੇ
ਜਿੰਨਾ love ਵਿੱਚ feel ਹੋਂਦਾ ਏ
ਪਹਿਲੇ ਤੋ ਨਾ ਪਤਾ ਲੱਗੇ, ਹੌਲੇ-ਹੌਲੇ, ਧੀਮੇ-ਧੀਮੇ
Slowly ਇਹ reveal ਹੋਂਦਾ ਏ
Birthday ਪੇ ਵੀ ਇੰਨਾ special ਨਹੀਂ ਲੱਗੇ
ਜਿੰਨਾ love ਵਿੱਚ feel ਹੋਂਦਾ ਏ
ਹਾਏ-ਓ ਰੱਬਾ, ਇਸ਼ਕੇ ਦੀ ਕੋਈ ਤਾਂ ਕਿਤਾਬ ਹੋਵੇ
ਹਾਏ-ਓ ਰੱਬਾ, ਇਸ਼ਕੇ ਦੀ ਕੋਈ ਤਾਂ ਕਿਤਾਬ ਹੋਵੇ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ

ਕੋਲ ਤੇਰੇ ਰਵਾਂ ਮੈਂ ਤੋ close-close, ਹਾਏ
ਜਿਵੇਂ ਫੁੱਲ ਨਾਲ leaf ਹੋਂਦੀ ਏ
ਕੁੜੀਆਂ ਨੂੰ ਹਾਏ ਵੇ ਤੂੰ ਗਲ ਨਹੀਓਂ ਲਾਇਆ ਕਰ
ਸਾਨੂੰ ਤਕਲੀਫ਼ ਹੋਂਦੀ ਏ
ਕੋਲ ਤੇਰੇ ਰਵਾਂ ਮੈਂ ਤੋ close-close, ਹਾਏ
ਜਿਵੇਂ ਫੁੱਲ ਨਾਲ leaf ਹੋਂਦੀ ਏ
ਕੁੜੀਆਂ ਨੂੰ ਹਾਏ ਵੇ ਤੂੰ ਗਲ ਨਹੀਓਂ ਲਾਇਆ ਕਰ
ਸਾਨੂੰ ਤਕਲੀਫ਼ ਹੋਂਦੀ ਏ
ਤੇਰਾ ਨਸ਼ਾ ਸਾਨੂੰ ਚੜ੍ਹਾ, ਜਿਵੇਂ ਸ਼ਰਾਬ ਹੋਵੇ
ਤੇਰਾ ਨਸ਼ਾ ਸਾਨੂੰ ਚੜ੍ਹਾ, ਜਿਵੇਂ ਸ਼ਰਾਬ ਹੋਵੇ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ
ਸੁਨ ਲੈ ਜਨਾਬ ਵੇ, ਜੋ ਤੇਰਾ ਵੋ ਮੇਰਾ
ਕੀ ਕਰਨਾ ਹਿਸਾਬ ਵੇ? ਜੋ ਮੇਰਾ ਵੋ ਤੇਰਾ

Поcмотреть все песни артиста

Sanatçının diğer albümleri

Benzer Sanatçılar