Kishore Kumar Hits

Yo Yo Honey Singh - Together Forever şarkı sözleri

Sanatçı: Yo Yo Honey Singh

albüm: Together Forever


ਮੈਨੂੰ ਐ ਮਿਲੀ ਤੂੰ, ਦਿਲ ਲਗਾਇਆ ਜਿਹੜਾ
ਰੱਬ ਨੇ ਤੇਰੇ ਨਾਲ ਖੇਡ ਰਚਾਇਆ ਕਿਹੜਾ?
ਮੈਨੂੰ ਐ ਮਿਲੀ ਤੂੰ, ਦਿਲ ਲਗਾਇਆ ਜਿਹੜਾ
ਰੱਬ ਨੇ ਤੇਰੇ ਨਾਲ ਖੇਡ ਰਚਾਇਆ ਕਿਹੜਾ?
ਕੁੜੀਆਂ ਜੱਗ 'ਤੇ ਹੋਣੀ ਬਥੇਰੀਆਂ
ਹੁਨ single bachelor Yo Yo ਐ ਬਸ ਤੇਰਾ
ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ
Baby, you don't get it
ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ
Baby, ਛੱਡ, forget it
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever
ਕਾਲ਼ੀ ਛੱਤ ਆਲ਼ੀ ਗੱਡੀ 'ਚ ਕਾਲ਼ੀ ਰਾਤਾਂ ਕੱਟੀਆਂ
ਨੇੜੇ ਵੀ ਨਹੀਂ ਆਉਣ ਦਿੰਦਾ industry ਦੀ ਨੱਢੀਆਂ
ਕਾਲ਼ੀ ਛੱਤ ਆਲ਼ੀ ਗੱਡੀ 'ਚ ਕਾਲ਼ੀ ਰਾਤਾਂ ਕੱਟੀਆਂ
ਨੇੜੇ ਵੀ ਨਹੀਂ ਆਉਣ ਦਿੰਦਾ industry ਦੀ ਨੱਢੀਆਂ
ਤੇਰੇ-ਮੇਰੇ ਬਾਰੇ ਗੱਲਾਂ ਹੁੰਦੀ ਵੱਡੀਆਂ
ਪੈਰਾਂ 'ਚ ਪੰਜੇਬਾਂ ਤੇਰੇ, ਚੁੰਮਾਂ ਤੇਰੀ ਅੱਡੀਆਂ
ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ
Baby, you don't get it
ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ
Baby, ਛੱਡ, forget it
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever
ਮੈਂ ਆਪ top 'ਤੇ ਤੇ ਗੱਡੀ droptop
ਖੱਬੇ ਹੱਥ ਤੂੰ, ਸੱਜੇ 'ਚ laptop
ਮੁੰਡਾ ਤੱਪਦਾ ਤੇਰੇ ਪਿਆਰ 'ਚ
ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ
ਮੁੰਡਾ ਤੱਪਦਾ ਤੇਰੇ ਪਿਆਰ 'ਚ
ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ
ਮੁੰਡਾ ਤੱਪਦਾ (uh), ਤੇਰੇ ਪਿਆਰ 'ਚ (yeah)
ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ
ਅੱਖਾਂ ਖੋਲ੍ਹਾਂ, ਬੰਦ ਕਰਾਂ, ਦਿਸਦੀ ਤਸਵੀਰ ਤੇਰੀ
ਰਾਂਝੇ ਤੇ ਮਿਰਜ਼ੇ ਨਾਲ ਮਿਲਦੀ ਤਕਦੀਰ ਮੇਰੀ
ਇੱਕ ਗਾਨਾ Bring Me Back ਮੈਂ ਬਨਾਇਆ ਸੀ
ਜੀਹਦੇ 'ਚ ਮੈਂ ਕਹਿੰਦਾ ਸੀ, "ਮਿਲਾ ਦੋ ਮੈਨੂੰ ਹੀਰ ਮੇਰੀ"
ਤਸੀਰ ਤੇਰੇ ਪਿਆਰ ਦੀ ਬੜੀ hot
ਗੱਲ ਕਹਿੰਦਾ ਸਿੱਧੀ ਮੈਂ on the spot
ਗੁਲਾਬ ਦਾ ਮੈਂ ਫ਼ੁੱਲ ਤੋੜਾਂ, ਦਿਲ 'ਚ ਇੱਕੋ thought
That she loves me or loves me not
ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ
Baby, you don't get it
ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ
Baby, ਛੱਡ, forget it
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever
Forever, forever, forever
ਰਹਿਣਾ ਐ together, together, together
Forever, together forever
ਜ਼ਿੰਦਗੀ ਐ clever, clever, clever (uh, ਕਹਿੰਦੀ)
Yo Yo Honey Singh
It's all about us, you and me
Now say my name
ਕਹਿੰਦੀ, "Yo Yo Honey Singh"

Поcмотреть все песни артиста

Sanatçının diğer albümleri

Benzer Sanatçılar