Kishore Kumar Hits

Yo Yo Honey Singh - Note Fenko - The Karampura Song şarkı sözleri

Sanatçı: Yo Yo Honey Singh

albüm: Note Fenko - The Karampura Song


ਹਾਂਜੀ!
West ਦਿੱਲੀ
आगया मैं California से
ਆਹਾ, ਏਹੇ, ਬੱਲੇ
ਆਹਾ, ਸ਼ਾਵਾ
ਆਹਾ, ਓ ਬੱਲੇ
ਆਹਾ, ਆਹਾ
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
ਕੰਧ ਟੱਪ ਆਜੋ ਹੁਣ ਸਾਰੇ
ਸੜਕਾਂ ਤੇ ਮਾਰੋ ਲਲਕਾਰੇ
ਜਿਹੜੇ ਮੈਨੂੰ ਪਿਆਰ ਕਰਦੇ ਨੇ ਆਜੋ
ਬਾਕੀ ਕੋਠੇ ਚੜ੍ਹ ਗਿਣੋ ਤਾਰੇ
Busy-busy ਰਹਿਨਾ 24 ਘੰਟੇ ਮੈਂ
Easy-easy ਪਾਵਾਂ ਖੁੱਲੀ ਪੈਂਟਾਂ ਮੈਂ
See me, see me, see me flex ਕਰਾਂ ਮੈਂ
ਕਿਉਂਕਿ-ਕਿਓਂਕਿ ਮੋਟਾ tax ਭਰਾਂ ਮੈਂ
Delhi ਤੇ Dubai ਤੇ LA ਵਿੱਚ ਪੈੜ ਨੇ
ਪੈੜ ਵਿੱਚ ਦੋ-ਦੋ heli, helipad ਨੇ
ਕਰਮਪੁਰਾ ਵਾਲਿਆਂ ਨੂੰ ਮੇਰੇ ਤੇ ਫ਼ਕਰ
ਬਾਕੀ ਵੇਖ਼ ਮੈਨੂੰ ਸੜਦੇ ਨੇ sad ਨੇ
ਰੱਬ ਨੇ ਨਾ ਥੋੜ ਰੱਖੀ
ਮੈਂ ਤਾਂ ਭੰਨ-ਤੋੜ ਰੱਖੀ
ਦਾਰੂ ਪਹਿਲੀ ਤੋੜ ਰੱਖੀ
FD ਮੈਂ ਜੋੜ ਰੱਖੀ
ਰੱਬ ਨੇ ਨਾ ਥੋੜ ਰੱਖੀ
ਮੈਂ ਤਾਂ ਭੰਨ-ਤੋੜ ਰੱਖੀ
ਦਾਰੂ ਪਹਿਲੀ ਤੋੜ ਰੱਖੀ
FD ਮੈਂ ਜੋੜ ਰੱਖੀ
ਫਿਰ, ਫਿਰ ਸਾਰੇ, ਸਾਰੇ
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको(yeah)
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
Tupac ਨਾ ਸੁਣਦੇ
ਏਥੇ ਗੁਰਦਾਸ ਮਾਨ ਚੱਲਦਾ ਆ
ਆਟਾ ਵੀ ਨਾ ਗੁੰਨਦੇ
ਜਦੋਂ ਘਰੇ bread roll ਬਣਦਾ ਆ
ਗਜਰੇਲਾ ਅਗਰਵਾਲ ਦਾ
ਖਾਣਾ ਸੀ ਜਦੋਂ ਸੀ ਗਾ ਪੰਜ ਸਾਲ ਦਾ
ਦਾਰੂ ਪੀ-ਪੀ ਜਵਾਨ ਹੋਇਆ(ਹੋਇਆ)
ਫਿਰ ਹੋਇਆ ਸ਼ੌਂਕੀ ਮਾਲ ਦਾ
ਮਾਲ ਦਾ! ਮਾਲ ਦਾ
ਵੈਰੀ ਚਮਕਾਉਂਦੇ this is how we do
ਬੱਕਰੇ ਬੁਲਾਉਂਦੇ this is how we do
ਟਿੱਕੇ-ਸ਼ਿੱਕੇ ਖਾਉਂਦੇ this is how we do
This is how we do, ਹੋਰ ਕੀ ਦੱਸਾਂ ਤੈਨੂੰ?
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
पूछो मुझसे कैसे बना career?
अड़ियल था मैं बड़ा अड़ियल
टूटी का ठंडा-ठंडा पानी पीता था
अब पीयूं only ठंडा perrier
शनि बाजार से पहुंचा सीधा मैं तो Beverly hils
जो मेरा island में जमाई महफ़िल
मैं कमाऊं दिन में, रात करू मेहनत
ऊपर वाला ही भरे अब मेरे सारे bill
ਮੇਰਾ ਰੱਬ ਰਾਖਾ
ਕੱਢੇ ਮੇਰਾ ਝਾਕਾ
Dine out ਕਰਾਂ ਮੈਂ
ਢਾਬਾ Guru rakha
ਮੇਰਾ ਰੱਬ ਰਾਖਾ
ਕੱਢੇ ਮੇਰਾ ਝਾਕਾ
Dine out ਕਰੋ ਸਾਰੇ
ਢਾਬਾ Guru rakha
नोट फेंको नोट फेंको
फेंको-फेंको रोज़ फेंको
I'm in the ghetto, in the ghetto
So, नोट फेंको रोज़ फेंको
West side, west side
ਦਿੱਲੀ ਦਾ ਐ west side, west side
ਜੱਫੀ ਪਾਉਂਦੇ ਬਹੁਤ tight, ਬਹੁਤ tight
ਦਿੱਲੀ ਦਾ ਐ west side, west side
West side, west side
ਦਿੱਲੀ ਦਾ ਐ west side, west side
ਜੱਫੀ ਪਾਉਂਦੇ ਬਹੁਤ tight, ਬਹੁਤ tight
ਦਿੱਲੀ ਦਾ ਐ west side, west side
नोट फेंको नोट फेंको, yeah
फेंको-फेंको रोज़ फेंको, ha-ha
I'm in the ghetto, in the ghetto
So, नोट फेंको रोज़ फेंको haa-haa-haa
केन्दी yo yo honey singh
West delhi for live for life
Karampura, rajouri garden
Janakpuri, dagaspuri
होगई अब बकवास पूरी

Поcмотреть все песни артиста

Sanatçının diğer albümleri

Benzer Sanatçılar